ਪੰਜਾਬ

punjab

ETV Bharat / state

ਮੁਖ਼ਤਾਰ ਅੰਸਾਰੀ ਐਂਬੂਲੈਂਸ ਮਾਮਲਾ: ਯੂਪੀ ਪੁਲਿਸ ਜਾਂਚ ਦੇ ਲਈ ਰੋਪੜ ਪੁੱਜੀ - Ropar Jail

ਬਹੁਚਰਚਿਤ ਯੂਪੀ ਦੇ ਵਿਵਾਦਿਤ ਵਿਧਾਇਕ ਤੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਜਿਸ ਐਂਬੂਲੈਂਸ ਵਿੱਚ ਮੁਹਾਲੀ ਕੋਰਟ ਲਿਜਾਇਆ ਗਿਆ ਸੀ ਉਸ ਐਂਬੂਲੈਂਸ ਦੀ ਜਾਂਚ ਲਈ ਬਾਰਾਂਬੰਕੀ ਪੁਲਿਸ ਮੁਖੀ ਜਾਂਚ ਲਈ ਰੋਪੜ ਜੇਲ੍ਹ ਪਹੁੰਚੀ ਹੋਈ ਹਾ। ਪੁਲਿਸ ਨੂੰ ਸ਼ੱਕ ਹੈ ਕਿ ਇਹ ਐਂਬੂਲੈਂਸ ਫ਼ਰਜ਼ੀ ਕਾਗ਼ਜ਼ਾਂ 'ਤੇ ਰਜਿਸਟਰ ਹੋਈ ਹੈ। ਯੂਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਐਂਬੂਲੈਂਸ ਦੀ ਜਾਂਚ ਕਰਨ ਆਏ ਹਾਂ।

ਯੂਪੀ ਪੁਲੀਸ ਜਾਂਚ ਦੇ ਲਈ ਰੋਪੜ ਪੁੱਜੀ
ਯੂਪੀ ਪੁਲੀਸ ਜਾਂਚ ਦੇ ਲਈ ਰੋਪੜ ਪੁੱਜੀ

By

Published : Apr 5, 2021, 1:30 PM IST

ਰੋਪੜ :ਬਹੁਚਰਚਿਤ ਯੂਪੀ ਦੇ ਵਿਵਾਦਿਤ ਵਿਧਾਇਕ ਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜਿਸ ਐਂਬੂਲੈਂਸ ਵਿੱਚ ਮੁਹਾਲੀ ਕੋਰਟ ਲਿਜਾਇਆ ਗਿਆ ਸੀ ਉਸ ਐਂਬੂਲੈਂਸ ਦੀ ਜਾਂਚ ਲਈ ਬਾਰਾਂਮੁਖੀ ਪੁਲਿਸ ਜਾਂਚ ਲਈ ਰੋਪੜ ਜੇਲ੍ਹ ਪਹੁੰਚੀ ਹੋਈ ਹਾ। ਪੁਲਿਸ ਨੂੰ ਸ਼ੱਕ ਹੈ ਕਿ ਇਹ ਐਂਬੂਲੈਂਸ ਫ਼ਰਜ਼ੀ ਕਾਗ਼ਜ਼ਾਂ 'ਤੇ ਰਜਿਸਟਰ ਹੋਈ ਹੈ। ਯੂਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਐਂਬੂਲੈਂਸ ਦੀ ਜਾਂਚ ਕਰਨ ਆਏ ਹਾਂ।

ਯੂਪੀ ਪੁਲੀਸ ਜਾਂਚ ਦੇ ਲਈ ਰੋਪੜ ਪੁੱਜੀ

ਸਾਨੂੰ ਸ਼ਿਕਾਇਤ ਮਿਲੀ ਹੈ ਕਿ ਇਹ ਐਂਬੂਲੈਂਸ ਫ਼ਰਜ਼ੀ ਕਾਗਜ਼ ਤੇ ਰਜਿਸਟਰ ਹੋਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਐਂਬੂਲੈਂਸ ਹੁਣ ਐਕਸੀਡੈਂਟ ਹਾਲਤ ਵਿੱਚ ਰੂਪਨਗਰ ਪੁਲਿਸ ਨੂੰ ਮਿਲੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆਂ ਗਿਆ ਕਿ ਹੁਣ ਤੁਸੀ ਇਸ ਨੂੰ ਕਿਸ ਤਰੀਕੇ ਨਾਲ ਲੈ ਕੇ ਜਾਉਗੇ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਲੀਗਲ ਪ੍ਰਕਿਰਿਆ ਅਪਣਾ ਰਹੇ ਹਾਂ ਤੇ ਜਲਦ ਹੀ ਅਗਲੀ ਜਾਣਕਾਰੀ ਦਿੱਤੀ ਜਾਏਗੀ। ਇੱਥੇ ਦੱਸਣਯੋਗ ਹੈ ਕਿ ਸਾਡੇ ਫੜੇ ਗੈਂਗਸਟਰ ਨੂੰ ਇੱਕ ਫਰਜ਼ੀ ਕਾਗਜ਼ਾਂ ਤੇ ਰਜਿਸਟਰਡ ਐਂਬੂਲੈਂਸ ਤੇ ਕਿਸ ਤਰ੍ਹਾਂ ਪੇਸ਼ੀ ਦੇ ਉੱਤੇ ਲਿਜਾਇਆ ਗਿਆ ਇਹ ਵੀ ਇਕ ਜਾਂਚ ਦਾ ਵਿਸ਼ਾ ਹੈ।

ABOUT THE AUTHOR

...view details