ਰੋਪੜ:ਸ੍ਰੀ ਚਮਕੌਰ ਸਾਹਿਬ ਵਿੱਚ ਕੇਂਦਰ ਸਰਕਾਰ ਦੀ ਕਾਮਨ ਰਿਵਿਊ ਮਿਸ਼ਨ (The team of Common Review Mission arrived) ਟੀਮ ਖਾਸ ਤੌਰ ਉੱਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਪਹੁੰਚੀ। ਕੇਂਦਰੀ ਟੀਮ ਨੇ ਪਿੰਡ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਸਿਹਤ ਸਹੂਲਤਾਂ ਦੇ ਵਿਭਾਗ ਵਿੱਚ ਹੋਰ ਕਿਸ ਤਰ੍ਹਾਂ ਸੁਧਾਰ ਲਿਆ ਜਾ ਸਕਦਾ ਹੈ, ਤਾਂ ਜੋ ਲੋਕਾਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਸਿਹਤ ਸਹੂਲਤਾਂ ਮਿਲਣ ਇਸ ਟੀਮ ਵੱਲੋਂ ਲੋਕਾਂ ਦੇ ਵਿਚਾਰ ਜਾਣੇ ਗਏ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਮਕੌੜੀ ਕਲਾਂ ਦੀ ਸਰਕਾਰੀ ਡਿਸਪੈਂਸਰੀ (Government Dispensary of Makori Kalan) ਵਿਚ ਕੇਂਦਰ ਸਰਕਾਰ ਵੱਲੋਂ ਕਾਮਨ ਰਵਿਊ ਮਿਸ਼ਨ ਦੀ ਟੀਮ ਪੁੱਜੀ।
ਟੀਮ ਦਾ ਖ਼ਾਸ ਮਕਸਦ: ਇਸ ਟੀਮ ਦਾ ਮੁੱਖ ਮਕਸਦ ਪਿੰਡ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ (Health facilities available in the village) ਦਾ ਜਾਇਜ਼ਾ ਲੈਣ ਖਾਸ ਤੌਰ ਤੇ ਪਿੰਡ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਸਿਹਤ ਸਹੂਲਤਾਂ ਦੇ ਵਿਭਾਗ ਵਿੱਚ ਹੋਰ ਕਿਸ ਤਰ੍ਹਾਂ ਸੁਧਾਰ ਲਿਆ ਜਾ ਸਕਦਾ ਹੈ ਤਾਂ ਜੋ ਲੋਕਾਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਸਿਹਤ ਸਹੂਲਤਾਂ ਮਿਲਣ ਇਸ ਟੀਮ ਵੱਲੋਂ ਲੋਕਾਂ ਦੇ ਵਿਚਾਰ ਜਾਣੇ ਗਏਖਾਸ ਤੌਰ ਤੇ ਕਮੀਆਂ ਦੇ ਉੱਤੇ ਕੰਮ ਕਰਨ ਦੀ ਵੀ ਗੱਲ ਕਹੀ ਗਈ ਹੈ