ਰੂਪਨਗਰ:ਚਮਕੌਰ ਸਾਹਿਬ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ Road accident in Chamkaur Sahib ਨੇ ਮੋਟਰਸਾਈਕਲ ਸਵਾਰ ਸਕੂਲੀ ਬੱਚਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ।
ਮਿਲੀ ਜਾਣਕਾਰੀ ਅਨੁੁਸਾਰ ਦੱਸ ਦਈਏ ਕਿ ਚਮਕੌਰ ਸਾਹਿਬ ਨੀਲੋਂ ਮਾਰਗ ਉੱਤੇ ਤੇਜ਼ ਰਫਤਾਰ ਵਰਨਾ ਕਾਰ ਆ ਰਹੀ ਸੀ, ਜਿਸ ਨੇ ਪਿੰਡ ਰਾਏਪੁਰ ਤੋਂ ਮੋਟਰਸਾਇਕਲ ਉੱਤੇ ਸਕੂਲ ਜਾ ਰਹੇ ਬੱਚਿਆਂ ਨੂੰ ਟੱਕਰ ਮਾਰ ਕੇ ਸੌ ਮੀਟਰ ਤੱਕ ਦੂਰ ਤੱਕ ਘੜੀਸ ਕੇ ਲੈ ਗਈ।