ਰੂਪਨਗਰ: ਸਰਸ ਮੇਲਾ ਗਰਾਊਂਡ ਵਿਖੇ ਲੱਕੀ ਡਰਾਅ ਕੱਢੇ ਗਏ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੁਮਿਤ ਜਾਰੰਗਲ ਦੀ ਅਗਵਾਈ ਹੇਠ ਲੱਕੀ ਡਰਾਅ ਕੱਢੇ ਗਏ। ਲੱਕੀ ਡਰਾਅ ਦੇ ਪਹਿਲੇ ਜੇਤੂ ਦੀ ਟਿਕਟ ਨੰ: 40425 ਨੂੰ ਇੱਕ ਕਾਰ, ਦੂਜੇ ਇਨਾਮ ਦੀ ਟਿਕਟ ਨੰ: 00165 ਨੂੰ ਬੁਲਟ ਮੋਟਰ ਸਾਇਕਲ ਤੇ ਤੀਜੇ ਇਨਾਮ ਦੀ ਟਿਕਟ ਨੰ: 07593 ਨੂੰ ਐਕਟੀਵਾ ਦਿੱਤੀ ਗਈ।
ਇਸ ਦੇ ਨਾਲ ਹੀ ਚੌਥੇ ਇਨਾਮ ਵੱਜੋਂ 02 (ਵੱਖ-ਵੱਖ ਜੇਤੂਆਂ ਨੂੰ) ਐਲ.ਈ.ਡੀ. ਟਿਕਟ ਨੰ: (04130,17148), ਪੰਜਵੇ ਇਨਾਮ ਵੱਜੋਂ 02 ਮਾਈਕਰੋਵੇਵ ਟਿਕਟ ਨੰ (48811,33743), ਛੇਵੇਂ ਇਨਾਮ ਵੱਜੋਂ 03 ਜੂਸਰ ਟਿਕਟ ਨੰ: (48252,47749,35968),ਸੱਤਵੇ ਇਨਾਮ ਵੱਜੋਂ 05 ਡਿਨਰ ਸੈਂਟ ਟਿਕਟ ਨੰ : (15007,33971,00865,08091,08328), ਅੱਠਵੇਂ ਇਨਾਮ ਵੱਜੋਂ 10 ਇਲੈਕਟ੍ਰੋਨਿਕ ਕੈਂਟਲ ਟਿਕਟ ਨੰ : (41481,18579,14477,48569,32931,32601,14423,14422,33935,33936) ਅਤੇ ਨੋਵੇਂ ਇਨਾਮ ਵੱਜੋਂ 10 ਹੈਂਡ ਬਲੈਡਰ ਟਿਕਟ ਨੰ (22161,35259,36180,36177,34110,35935,00733,37633,00406,00408) ਨਿਕਲੇ ਹਨ।