ਪੰਜਾਬ

punjab

ETV Bharat / state

ਆਈ ਲਵ ਪਾਕਿਸਤਾਨ ਦੇ ਗੁਬਾਰਿਆਂ ਨੇ ਪਾਈ ਦਹਿਸ਼ਤ - ਸੰਦੋਆ ਦੇ ਖੇਤਾਂ

ਰੂਪਨਗਰ ਦੇ ਪਿੰਡ ਸੰਦੋਆ ਦੇ ਖੇਤਾਂ ਵਿੱਚ ਗੁਬਾਰੇ ਮਿਲੇ ਹਨ। ਜਿਨ੍ਹਾਂ ਤੇ ਆਈ ਲਵ ਪਾਕਿਸਤਾਨ ਲਿਖਿਆ ਹੈ।

ਆਈ ਲਵ ਪਾਕਿਸਤਾਨ ਦੇ ਗੁਬਾਰਿਆਂ ਨੇ ਪਾਈ ਲੋਕਾਂ 'ਚ ਦਹਿਸ਼ਤ
ਆਈ ਲਵ ਪਾਕਿਸਤਾਨ ਦੇ ਗੁਬਾਰਿਆਂ ਨੇ ਪਾਈ ਲੋਕਾਂ 'ਚ ਦਹਿਸ਼ਤ

By

Published : Aug 15, 2021, 2:53 PM IST

ਰੂਪਨਗਰ: ਪੂਰੇ ਦੇਸ਼ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਤਹਿਦ ਦੇਸ਼ ਵਿਚ ਸੁਰੱਖਿਆ ਨੂੰ ਲੈ ਕੇ ਸ਼ਖਤੀ ਕਰ ਦਿੱਤੀ ਜਾਂਦੀ ਹੈ। ਪਰ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਰੂਪਨਗਰ ਦੇ ਪਿੰਡ ਸੰਦੋਆ ਦੇ ਖੇਤਾਂ ਵਿੱਚ ਗੁਬਾਰੇ ਮਿਲੇ ਹਨ। ਜਿਨ੍ਹਾਂ ਤੇ ਆਈ ਲਵ ਪਾਕਿਸਤਾਨ ਲਿਖਿਆ ਹੈ।

ਗੁਬਾਰਿਆਂ ਦੇ ਨਾਲ ਪਾਕਿਸਤਾਨ ਦੇ ਝੰਡੇ ਲੱਗੇ ਹੋਏ ਹਨ। ਆਈ ਲਵ ਪਾਕਿਸਤਾਨ ਦੇ ਗੁਬਾਰੇ ਮਿਲਣ ਨਾਲ ਸਥਾਨਕ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਸਥਾਨਕ ਵਾਸੀਆਂ ਨੇ ਪੁਲਿਸ ਨਾਲ ਸਪੰਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਆਈ ਲਵ ਪਾਕਿਸਤਾਨ ਦੇ ਗੁਬਾਰਿਆਂ ਨੇ ਪਾਈ ਦਹਿਸ਼ਤ

ਇਸ ਸਬੰਧੀ ਪੁਲਿਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਬਾਰਿਆਂ ਨੂੰ ਕਬਜ਼ੇ ਵਿੱਚ ਲੈਣ ਤੋ ਬਾਅਦ ਘਟਨਾ ਦੀ ਜ਼ਾਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ:-ਆਜ਼ਾਦੀ ਦਿਹਾੜੇ ਵਾਲੇ ਦਿਨ ਪੁਲਿਸ ਨਾਲ ਧੱਕਾ ਮੁੱਕੀ ਹੋਏ ਠੇਕਾ ਮੁਲਾਜ਼ਮ, ਮੰਤਰੀ ਦਾ ਕਰਨ ਆਏ ਸਨ ਘਿਰਾਓ

ABOUT THE AUTHOR

...view details