ਪੰਜਾਬ

punjab

ETV Bharat / state

ਰੋਪੜ: 199 ਪੋਲਿੰਗ ਪਾਰਟੀਆਂ ਨੂੰ ਵੰਡੀਆਂ ਈ.ਵੀ.ਐਮ ਮਸ਼ੀਨਾਂ ਤੇ ਵੀਵੀ ਪੈਡ - VV Pad

ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਉੱਤੇ ਪੀਐਮ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਹੈ।

Lok Sabha Election 2019

By

Published : May 18, 2019, 2:48 PM IST

ਪੰਜਾਬ ਭਰ 'ਚ ਹੋਣ ਵਾਲੀਆਂ ਕੱਲ 19 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਾਰੀ। ਹਲਕੇ ਦੇ ਡੀ.ਐਸ.ਪੀ ਅਤੇ ਐਸ.ਡੀ.ਐਮ ਨਾਲ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ।
ਸ੍ਰੀ ਅਨੰਦਪੁਰ ਸਾਹਿਬ: ਇੱਥੋ ਦੇ ਹਲਕਾ ਰੋਪੜ ਵਿੱਚ ਕੱਲ ਹੋਣ ਜਾ ਰਹੀ ਵੋਟਾਂ ਦੇ ਮੱਦੇਨਜ਼ਰ199 ਪੋਲਿੰਗ ਪਾਰਟੀਆਂ ਨੂੰ ਈ.ਵੀ.ਐਮ ਮਸ਼ੀਨਾਂ, ਕੰਟਰੋਲ ਯੂਨਿਟ ਅਤੇ ਵੀ.ਵੀ. ਪੈਡ ਵੰਡੇ ਜਾ ਰਹੇ ਹਨ।
ਰੋਪੜ ਦੇ ਐਸ.ਡੀ.ਐਮ. ਪ੍ਰਭਜੋਤ ਕੌਰ ਅਤੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਚੋਣ ਅਮਲੇ ਦੀਆਂ ਲੱਗ ਰਹੀਆਂ ਡਿਊਟੀਆਂ ਅਤੇ ਉਨ੍ਹਾਂ ਵਲੋਂ ਕੀਤੇ ਸਾਰੇ ਪ੍ਰਬੰਧ 'ਤੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਐਸ.ਡੀ.ਐਮ. ਨੇ ਦੱਸਿਆ ਕਿ ਚੋਣ ਉੱਤੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਉਨ੍ਹਾਂ ਨੂੰ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ। ਹਰੇਕ ਬੂਥ ਦੀ ਪੋਲਿੰਗ ਪਾਰਟੀ ਵਿੱਚ 4 ਮੈਂਬਰ ਹਨ ਅਤੇ ਕੁਝ ਥਾਂ ਮਾਈਕਰੋ ਅਬਜ਼ਾਰਬਰ ਵੀ ਤਾਇਨਾਤ ਕੀਤੇ ਜਾ ਰਹੇ ਹਨ।

ਵੇਖੋ ਵੀਡੀਓ।
ਡੀ.ਐਸ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਂਦੇ ਹੋਏ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਫੋਰਸ ਨੂੰ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ, ਤਾਂ ਕਿ ਹਾਲਾਤ ਖਰਾਬ ਹੋਣ ਉੱਤੇ ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ।

ABOUT THE AUTHOR

...view details