ਚੰਡੀਗੜ੍ਹ: ਆਨੰਦਪੁਰ ਸਾਹਿਬ ਦੇ ਪਿੰਡ ਲਖੇਡ ਵਿੱਖੇ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਇੱਕ ਬੱਸ ਖੱਡ 'ਚ ਡਿੱਗ ਗਈ।
ਆਨੰਦਪੁਰ ਸਾਹਿਬ ਵਿਖੇ ਖੱਡ 'ਚ ਡਿੱਗੀ ਬੱਸ, 2 ਦੀ ਮੌਤ, ਕਈ ਜ਼ਖ਼ਮੀ - bus falls in gorge
ਆਨੰਦਪੁਰ ਸਾਹਿਬ ਦੇ ਪਿੰਡ ਲਖੇਡ ਵਿੱਖੇ ਇੱਕ ਬੱਸ ਦੇ ਖੱਡ 'ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 1 ਮਹਿਲਾ ਅਤੇ 1 ਬੱਚੇ ਦੀ ਮੌਤ ਹੋ ਗਈ ਹੈ।
ਫ਼ੋਟੋ
ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 1 ਬੱਚੇ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਬੱਸ ਵਿੱਚ ਤਕਰੀਬਨ 40 ਤੋਂ 50 ਲੋਕ ਸਵਾਰ ਸਨ ਜੋ ਕਿ ਇੱਕ ਵਿਆਹ ਸਮਾਗਰ ਵਿੱਚ ਸ਼ਿਰਕਤ ਕਰਨ ਜਾ ਰਹੇ ਸਨ। ਜ਼ਖ਼ਮੀਆਂ ਨੂੰ ਹਮਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
Last Updated : Aug 4, 2019, 11:12 PM IST