ਪੰਜਾਬ

punjab

By

Published : Jun 2, 2021, 7:40 PM IST

ETV Bharat / state

Stray Animals: ਆਪਸ ’ਚ ਭਿੜੇ 2 ਸਾਨ੍ਹ, ਕੀਤਾ ਨੁਕਸਾਨ

ਸ੍ਰੀ ਅਨੰਦਪੁਰ ਸਾਹਿਬ ਵਿਚ ਅਵਾਰਾ ਪਸ਼ੂਆਂ (Stray animals) ਦੀ ਸਮੱਸਿਆ ਬਰਕਰਾਰ ਹੈ ਉਥੇ ਹੀ ਅੱਜ ਦੋ ਸਾਨ੍ਹ ਆਪਸ ਵਿੱਚ ਭਿੜ ਪਏ ਜਿਥੇ ਵੱਡੀ ਹਾਦਸਾ ਹੋਣੋ ਟਲ ਗਿਆ ਪਰ ਇਹਨਾਂ ਨੇ ਕਈ ਵਾਹਨ ਤੋੜ ਦਿੱਤੇ।

Stray animals: ਆਪਸ ’ਚ ਭਿੜੇ 2 ਸਾਨ੍ਹ, ਕੀਤਾ ਨੁਕਸਾਨ

ਸ੍ਰੀ ਅਨੰਦਪੁਰ ਸਾਹਿਬ: ਸੂਬੇ ਭਰ ’ਚ ਅਵਾਰਾ ਪਸ਼ੂਆਂ (Stray animals) ਦੀ ਸਮੱਸਿਆ ਬਰਕਰਾਰ ਹੈ। ਜਿਥੇ ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ ਉਥੇ ਹੀ ਇਹ ਹਾਦਸਿਆਂ ਦਾ ਵੀ ਵੱਡਾ ਕਾਰਨ ਬਣਦੇ ਹਨ। ਤਾਜ਼ਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ 2 ਅਵਾਰਾ ਸਾਨ੍ਹ ਲੜ ਪਏ ਤੇ ਕਈ ਵਹਾਨ ਤੋੜ ਦਿੱਤਾ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Stray animals: ਆਪਸ ’ਚ ਭਿੜੇ 2 ਸਾਨ੍ਹ, ਕੀਤਾ ਨੁਕਸਾਨ

ਇਹ ਵੀ ਪੜੋ: viral video: ਸ਼ਰਾਬ ਦੇ ਨਸ਼ੇ 'ਚ ਪੁਲਿਸ ਮੁਲਾਜ਼ਮਾਂ ਨੇ ਕੋਰੋਨਾ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ

ਉਥੇ ਹੀ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ (Stray animals) ਦਾ ਕੋਈ ਸਥਾਈ ਹਲ ਕੱਢਿਆ ਜਾਵੇ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਹਰ ਸਮੇਂ ਜੋ ਡਰ ਦਾ ਮਾਹੌਲ ਸ਼ਹਿਰ ਵਿਚ ਬਣਿਆ ਰਹਿਦਾ ਹੈ ਉਸਤੋਂ ਨਿਜਾਤ ਪੈ ਜਾਵੇ ਕਿਉਂਕਿ ਬੱਚੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਖਤਰਾ ਰਹਿੰਦਾ ਹੈ।

ਇਹ ਵੀ ਪੜੋ: Sagar Rana Murder Case:ਸੁਸ਼ੀਲ ਖਿਲਾਫ਼ ਦਿੱਲੀ ਪੁਲਿਸ ਹੱਥ ਲੱਗੇ 4 ਅਹਿਮ ਸਬੂਤ

ABOUT THE AUTHOR

...view details