ਪਟਿਆਲਾ: ਯੂਥ ਕਾਂਗਰਸ ਪਟਿਆਲਾ ਸ਼ਹਿਰ ਦੀ ਟੀਮ ਦੇ ਵੱਲੋਂ ਨਿੱਤ ਵੱਧ ਰਹੀ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀ ਵੱਧ ਰਹੀ ਕੀਮਤਾਂ ਦੇ ਖਿਲਾਫ਼ ਕੱਢਿਆ ਰੋਸ਼ ਮਾਰਚ ਕੀਤਾ ਗਿਆ। ਕਾਂਗਰਸ ਯੂਥ ਵਿੰਗ ਦੇ ਨੌਜਵਾਨਾਂ ਨੇ ਜੰਮਕੇ ਮੋਦੀ ਸਰਕਾਰ ਦੇ ਖਿਲਾਫ਼ ਮੁਰਦਾਬਾਦ ਦੀ ਨਾਅਰੇਬਾਜੀ ਕੀਤੀ ਗਈ।
ਪੈਟਰੋਲ, ਡੀਜ਼ਲ ਦੀ ਵੱਧ ਰਹੀ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਨੇ ਕੀਤਾ ਰੋਸ ਮਾਰਚ - ਯੂਥ ਕਾਂਗਰਸ ਪਟਿਆਲਾ ਸ਼ਹਿਰ ਦੇ ਪ੍ਰਧਾਨ ਅਨੁਜ ਖੋਸਲਾ
ਯੂਥ ਕਾਂਗਰਸ ਪਟਿਆਲਾ ਸ਼ਹਿਰ ਦੀ ਟੀਮ ਦੇ ਵੱਲੋਂ ਨਿੱਤ ਵੱਧ ਰਹੀ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀ ਵੱਧ ਰਹੀ ਕੀਮਤਾਂ ਦੇ ਖਿਲਾਫ ਕਢਿਆ ਰੋਸ਼ ਮਾਰਚ ਕੀਤਾ ਗਿਆ।
ਪੈਟਰੋਲ, ਡੀਜ਼ਲ ਦੀ ਵੱਧ ਰਹੀ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਨੇ ਕੀਤਾ ਰੋਸ ਮਾਰਚ
ਗੱਲਬਾਤ ਦੌਰਾਨ ਯੂਥ ਕਾਂਗਰਸ ਪਟਿਆਲਾ ਸ਼ਹਿਰ ਦੇ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਨਿੱਤ ਮੋਦੀ ਸਰਕਾਰ ਦੇ ਵੱਲੋਂ ਗ਼ਰੀਬ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਤ ਹੀ ਪੈਟਰੋਲ, ਡੀਜਲ ਤੇ ਗੈਸ ਸਿਲੰਡਰ ਦੀ ਕੀਮਤਾਂ ਵਿੱਚ ਮੁਨਾਫ਼ਾ ਕਮਾਉਣ ਲਈ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦਾ ਘਰ ਚਲਾਣਾ ਮੁਸ਼ਕਿਲ ਹੋਇਆ ਪਿਆ ਹੈ, ਇਸ ਲਈ ਯੂਥ ਕਾਂਗਰਸ ਗ਼ਰੀਬ ਲੋਕਾਂ ਦੀ ਆਵਾਜ਼ ਬੁਲੰਦ ਕਰੇਗੀ।