ਪਟਿਆਲਾ:ਜ਼ਿਲ੍ਹੇ ਦੇ ਲੀਲਾ ਭਵਨ ਚੌਕ ਬਾਜ਼ਾਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਆਪਸ ਵਿੱਚ ਲੜ ਰਹੇ ਹਨ। ਵੀਡੀਓ ਵਿੱਚ ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬਿਨਾ ਕਿਸੇ ਖ਼ੌਫ਼ ਦੇ ਆਪਸ ਵਿੱਚ ਭਿੜ ਰਹੇ ਹਨ। ਉਥੇ ਹੀ ਇੱਕ ਹੋ ਮਾਮਲੇ ਵਿੱਚ ਡੂੰਗਰ ’ਚ 2 ਧਿਰਾਂ ਵਿਚਾਲੇ ਲੜਪ ਹੋ ਗਈ ਤੇ ਇਸ ਦੌਰਾਨ ਕਾਰ ਦੇ ਸ਼ੀਸ਼ੇ ਟੁੱਟ ਗਏ।
ਸ਼ਾਹੀ ਸ਼ਹਿਰ ’ਚ ਨੌਜਵਾਨਾਂ ਵਿਚਾਲੇ ਝੜਪ, ਦੇਖੋ ਵੀਡੀਓ - ਲੀਲਾ ਭਵਨ ਚੌਕ
ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬਿਨਾ ਕਿਸੇ ਖ਼ੌਫ਼ ਦੇ ਆਪਸ ਵਿੱਚ ਭਿੜ ਰਹੇ ਹਨ। ਉਥੇ ਹੀ ਇੱਕ ਹੋ ਮਾਮਲੇ ਵਿੱਚ ਡੂੰਗਰ ’ਚ 2 ਧਿਰਾਂ ਵਿਚਾਲੇ ਲੜਪ ਹੋ ਗਈ ਤੇ ਇਸ ਦੌਰਾਨ ਕਾਰ ਦੇ ਸ਼ੀਸ਼ੇ ਟੁੱਟ ਗਏ।
ਸ਼ਾਹੀ ਸ਼ਹਿਰ ’ਚ ਨੌਜਵਾਨਾਂ ਵਿਚਾਲੇ ਝੜਪ
ਉਥੇ ਹੀ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਪੂਰੇ ਮਾਮਲੇ 'ਤੇ ਪੁਲਿਸ ਥਾਣਾ ਸਿਵਲ ਲਾਈਨ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ ਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।