ਪੰਜਾਬ

punjab

ETV Bharat / state

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ - ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ:

ਪਟਿਆਲਾ ’ਚ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ’ਚ ਭਿੜ ਗਏ। ਇਸ ਦੌਰਾਨ ਇੱਕ ਹਿੰਦੂ ਵਿਅਕਤੀ ਜ਼ਖਮੀ ਵੀ ਹੋ ਗਿਆ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ
ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

By

Published : Apr 29, 2022, 3:51 PM IST

Updated : Apr 29, 2022, 4:26 PM IST

ਪਟਿਆਲਾ:ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਸ਼ਿਵਸੈਨਿਕ ਅਤੇ ਖਾਲਿਸਤਾਨੀ ਸਮਰਥਕ ਆਪਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਹਿੰਦੂ ਜ਼ਖਮੀ ਵੀ ਹੋ ਗਿਆ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

ਮਿਲੀ ਜਾਣਕਾਰੀ ਮੁਤਾਬਿਕ ਸਵੇਰ ਸਮੇਂ ਸ਼ਿਵਸੈਨਾ ਦੁਆਰਾ ਖਾਲਿਸਤਾਨ ਵਿਰੋਧ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

ਇਸ ਮਾਰਚ ਦੌਰਾਨ ਦੋਵੇਂ ਜਥੇਬੰਦੀਆਂ ਆਪਸ ਚ ਭਿੜ ਗਈਆਂ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

ਸ਼ਿਵਸੈਨਾ ਵੱਲੋਂ ਕੱਢੇ ਗਏ ਮਾਰਚ ਦਾ ਖਾਲਿਸਤਾਨੀ ਸਮਰਥਕਾਂ ਨੇ ਵਿਰੋਧ ਕੀਤਾ। ਜਿਸ ਕਾਰਨ ਇੱਕ ਹਿੰਦੂ ਵਿਅਕਤੀ ਜਖਮੀ ਵੀ ਹੋ ਗਿਆ। ਇਸ ਦੌਰਾਨ ਮੰਦਰ ਦੇ ਬਾਹਰ ਦੋਵੇਂ ਧਿਰਾਂ ਵਿਚਾਲੇ ਜੰਮ ਕੇ ਪਥਰਾਅ ਵੀ ਹੋਇਆ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

ਦੋਵੇਂ ਧਿਰਾਂ ਵਿਚਾਲੇ ਹੋਇਆ ਪਥਰਾਅ:ਸ਼ਿਵਸੈਨਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਜਿਵੇਂ ਹੀ ਖਾਲਿਸਤਾਨੀ ਸਮਰਥਕਾਂ ਵੱਲੋ ਇਸਦਾ ਵਿਰੋਧ ਕੀਤਾ ਜਾਣ ਲੱਗਾ।

ਵੀਡੀਓ ਰਾਹੀਂ ਵੇਖੋ ਕਿਵੇਂ ਸੁਲਗਿਆ ਪਟਿਆਲਾ

ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ।

ਹਾਲਾਂਕਿ ਇਸ ਦੌਰਾਨ ਖਾਲਿਸਤਾਨੀ ਸਮਰਥਕਾਂ ਕਾਲੀ ਮੰਦਰ ਦੇ ਅੰਦਰ ਤਲਵਾਰਾਂ ਲੈ ਕੇ ਪਹੁੰਚ ਗਏ ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ।

ਇਹ ਵੀ ਪੜ੍ਹੋ:ਸ਼ਾਹੀ ਸ਼ਹਿਰ ‘ਚ ਤਣਾਅ: ਸ਼ਿਵਸੈਨਾ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਜਬਰਦਸਤ ਝੜਪ

Last Updated : Apr 29, 2022, 4:26 PM IST

ABOUT THE AUTHOR

...view details