ਪਟਿਆਲਾ : ਪਟਿਆਲਾ ਵਿੱਚ 2364 ਸਲੈਕਟ ਅਧਿਆਪਕ ਯੂਨੀਅਨ ਵੱਲੋਂ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਰੋਸ ਜਾਹਿਰ ਕੀਤਾ ਗਿਆ ਅਤੇ ਪਟਿਆਲਾ ਸੰਗਰੂਰ ਰੋਡ ਤੇ ਦੋ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ। ਜਿੱਥੇ ਗੋਤਾਖੋਰੋਂ ਵੱਲੋਂ ਗੋਤਾ ਖੋਰ ਦੀ ਟੀਮ ਵੱਲੋਂ ਅਧਿਆਪਕਾਂ ਨੂੰ ਸਹੀ ਸਲਾਮਤ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ।
ਪਟਿਆਲਾ 'ਚ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ, ਜਾਣੋ ਕਿਉਂ ? - 2364 ਸਲੈਕਟ
ਪਟਿਆਲਾ ਵਿੱਚ 2364 ਸਲੈਕਟ ਅਧਿਆਪਕ ਯੂਨੀਅਨ ਵੱਲੋਂ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਰੋਸ ਜਾਹਿਰ ਕੀਤਾ ਗਿਆ ਅਤੇ ਪਟਿਆਲਾ ਸੰਗਰੂਰ ਰੋਡ 'ਤੇ ਦੋ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਗਈ।
ਸਰਕਾਰੀ ਪ੍ਰਬੰਧ ਤੋਂ ਤੰਗ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ
ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਜੇ ਸਾਨੂੰ ਨਿਯੁਕਤੀ ਪੱਤਰ ਜਾਰੀ ਨਾ ਹੋਏ ਤਾਂ ਅਸੀਂ ਆਪਣੀ ਜਾਨ ਦੇ ਦੇਂਵਾਂਗੇ ਅਤੇ ਸਾਡੇ ਦੋ ਸਾਥੀਆਂ ਵੱਲੋਂ ਨਹਿਰ ਵਿੱਚ ਛਲਾਂਗ ਲਗਾਈ ਗਈ ਹੈ ਜੇ ਸਾਡੇ ਕਿਸੇ ਵੀ ਸਾਥੀ ਨੂੰ ਕੁਝ ਹੁੰਦਾ ਹੈ ਉਹਦੀ ਜਿੰਮੇਵਾਰ ਪੰਜਾਬ ਸਰਕਾਰ 'ਤੇ ਪ੍ਰਸ਼ਾਸਨ ਹੋਵੇਗਾ ਜਦੋਂ ਤੱਕ ਸਾਡੇ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਸਾਡਾ ਰੋਸ ਜਾਰੀ ਰਹੂਗਾ ਅਤੇ ਸਾਡੀ ਜਾਨ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਇਹ ਵੀ ਪੜ੍ਹੋ:ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈਕੇ ਗੁਰਦਾਸ ਮਾਨ 'ਤੇ ਪਰਚਾ ਦਰਜ