ਪੰਜਾਬ

punjab

ETV Bharat / state

ਗਾਇਕ ਰਣਜੀਤ ਮਣੀ ਨੇ ਨਵੀਂ ਕੈਸੇਟ ਦਾ ਪੋਸਟਰ ਕੀਤਾ ਰਿਲੀਜ਼ - ਪੋਸਟਰ ਕੀਤਾ ਰਿਲੀਜ਼

ਪੰਜਾਬ ਦੇ ਉੱਘੇ ਗਾਇਕ ਰਣਜੀਤ ਮਣੀ ਨੇ ਨਾਭਾ ਵਿਖੇ ਆਪਣੀ ਨਵੀਂ ਕੈਸੇਟ ਦਾ ਪੋਸਟਰ ਰਿਲੀਜ਼ ਕੀਤਾ। ਰਣਜੀਤ ਮਣੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਵਿੱਚ ਨਾਮ ਕਮਾ ਰਹੇ ਹਨ।

ਗਾਇਕ ਰਣਜੀਤ ਮਣੀ ਨੇ ਆਪਣੀ ਨਵੀਂ ਕੈਸੇਟ ਦਾ ਪੋਸਟਰ ਕੀਤਾ ਰਿਲੀਜ਼
ਗਾਇਕ ਰਣਜੀਤ ਮਣੀ ਨੇ ਆਪਣੀ ਨਵੀਂ ਕੈਸੇਟ ਦਾ ਪੋਸਟਰ ਕੀਤਾ ਰਿਲੀਜ਼

By

Published : Mar 18, 2021, 5:55 PM IST

ਨਾਭਾ: ਪੰਜਾਬ ਦੇ ਉੱਘੇ ਗਾਇਕ ਰਣਜੀਤ ਮਣੀ ਨੇ ਨਾਭਾ ਵਿਖੇ ਆਪਣੀ ਨਵੀਂ ਕੈਸੇਟ ਦਾ ਪੋਸਟਰ ਰਿਲੀਜ਼ ਕੀਤਾ। ਰਣਜੀਤ ਮਣੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਵਿੱਚ ਨਾਮ ਕਮਾ ਰਹੇ ਹਨ। ਰਣਜੀਤ ਮਣੀ ਵੱਲੋਂ ਆਪਣੀ ਕੈਸੇਟ ਦੇ ਗੀਤ ਬਰਥਡੇ ਮਸਤੀ ਗਾਣੇ ਬਾਰੇ ਵੀ ਜਾਣੂ ਕਰਵਾਇਆ।

ਗਾਇਕ ਰਣਜੀਤ ਮਣੀ ਨੇ ਨਵੀਂ ਕੈਸੇਟ ਦਾ ਪੋਸਟਰ ਕੀਤਾ ਰਿਲੀਜ਼

ਇਹ ਵੀ ਪੜੋ: ਕੇਂਦਰ ਹੁਣ ਕਰਵਾਏਗਾ ਐਸਜੀਪੀਸੀ ਚੋਣਾਂ: ਕੈਪਟਨ

ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਜੋ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ, ਅਸੀਂ ਸਾਰੇ ਪੰਜਾਬੀ ਸਿੰਗਰ ਉਨ੍ਹਾਂ ਦੀ ਹਮਾਇਤ ਕਰਦੇ ਹਾਂ, ਕਿਉਂਕਿ ਜੇ ਕਿਸਾਨੀ ਨਾ ਰਹੀ ਤਾਂ ਸਭ ਕੁਝ ਹੀ ਖ਼ਤਮ ਹੋ ਜਾਵੇਗਾ, ਅਸੀਂ ਵੀ ਖਤਮ ਹੋ ਜਾਵੇਗੀ, ਕਿਉਂਕਿ ਜੇ ਕਿਸਾਨੀ ਹੈ ਤਾਂ ਹੀ ਸਾਡੇ ਸਿੰਗਰਾਂ ਦੇ ਅਖਾੜੇ ਪੰਜਾਬ ਵਿੱਚ ਤਾਂ ਲੱਗ ਰਹੇ ਹਨ। ਉੱਥੇ ਆਪ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਅਸੀਂ ਕਾਲਜ ਟਾਈਮ ਤੋਂ ਹੀ ਮਣੀ ਦੇ ਗਾਣੇ ਸੁਣਦੇ ਆਏ ਹਾਂ ਇਹ ਬਹੁਤ ਹੀ ਚੰਗੇ ਗਾਇਕ ਹਨ ਅਤੇ ਸਾਫ ਸੁਥਰੀ ਗਾਇਕੀ ਗਾਉਂਦੇ ਹਨ।

ਇਹ ਵੀ ਪੜੋ: ਪ੍ਰਸ਼ਾਤ ਕਿਸ਼ੋਰ ਦੀ ਨਿਯੁਕਤੀ ਬਾਰੇ ਖੁੱਲ੍ਹ ਕੇ ਬੋਲੇ ਕੈਪਟਨ

ABOUT THE AUTHOR

...view details