ਪੰਜਾਬ

punjab

ETV Bharat / state

ਪੀਆਰਟੀਸੀ ਦੀ ਬੱਸ ਨੇ ਬਜ਼ੁਰਗ ਔਰਤ ਨੂੰ ਦਰੜਿਆ, ਹੋਈ ਮੌਤ - election news

ਪਟਿਆਲਾ 'ਚ ਬੱਸ ਸਟੈਂਡ ਦੇ ਸਾਹਮਣੇ ਬੱਤੀਆਂ ਵਾਲੇ ਚੌਕ 'ਚ ਪੀਆਰਟੀਸੀ ਦੀ ਬੱਸ ਨੇ ਇੱਕ ਬਜ਼ੁਰਗ ਔਰਤ ਨੂੰ ਦਰੜ ਦਿੱਤਾ।

ਪੀਆਰਟੀਸੀ

By

Published : Apr 19, 2019, 8:45 PM IST

ਪਟਿਆਲਾ: ਸ਼ਹਿਰ ਵਿੱ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ ਜਿਸ ਵੇਲੇ ਪੀਆਰਟੀਸੀ ਦੀ ਬੱਸ ਨੇ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਨੂੰ ਦਰੜ ਗਈ।

ਵੀਡੀਓ।

ਜਾਣਕਾਰੀ ਮੁਤਾਬਕ ਪੀਆਰਟੀਸੀ ਦੀ ਬੱਸ ਬੱਸ ਸਟੈਂਡ ਤੋਂ ਬਾਹਰ ਨਿਕਲ ਰਹੀ ਸੀ ਜਿਸ ਦੌਰਾਨ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਅਚਾਨਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਔਰਤ ਨੂੰ ਤੁਰੰਤ ਰਜਿੰਦਰ ਹਸਪਤਾਲ ਜ਼ਖ਼ਮੀ ਕਰਵਾਇਆ ਪਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਬਜ਼ੁਰਗ ਔਰਤ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ।

ABOUT THE AUTHOR

...view details