ਪੰਜਾਬ

punjab

ETV Bharat / state

ਬਿਜਲੀ ਵਿਭਾਗ ਨੇ ਕੇਂਦਰੀ ਜੇਲ੍ਹ ਪਟਿਆਲਾ ਦਾ ਕੱਟਿਆ ਕੁਨੈਕਸ਼ਨ - ਪਟਿਆਲਾ ਕੇਂਦਰੀ ਜੇਲ੍ਹ

ਪਟਿਆਲਾ ਕੇਂਦਰੀ ਜੇਲ੍ਹ ਦਾ ਕਈ ਮਹੀਨਿਆਂ ਤੋਂ ਬਿਜਲੀ ਦਾ ਬਿਲ ਪੈਡਿੰਗ ਪਿਆ ਸੀ, ਜਿਸ ਕਾਰਨ ਬਿਜਲੀ ਬੋਰਡ ਵੱਲੋਂ ਕੁਨੈਕਸ਼ਨ ਕੱਟਿਆ ਗਿਆ। ਜੇਲ੍ਹ ਦਾ ਇੱਕ ਕਰੋੜ ਪੰਜ ਲੱਖ ਦੇ ਕਰੀਬ ਬਿਜਲੀ ਦਾ ਬਿਲ ਬਕਾਇਆ ਪਿਆ ਹੈ। ਬਾਕੀ ਵੇਰਵਿਆਂ ਲਈ ਇੰਤਜ਼ਾਰ ਕਰੋ।

ਪਟਿਆਲਾ ਕੇਂਦਰੀ ਜੇਲ੍ਹ
ਪਟਿਆਲਾ ਕੇਂਦਰੀ ਜੇਲ੍ਹ

By

Published : Dec 9, 2019, 3:43 PM IST

ਪਟਿਆਲਾ ਕੇਂਦਰੀ ਜੇਲ੍ਹ ਦਾ ਕਈ ਮਹੀਨਿਆਂ ਤੋਂ ਬਿਜਲੀ ਦਾ ਬਿਲ ਪੈਡਿੰਗ ਪਿਆ ਸੀ, ਜਿਸ ਕਾਰਨ ਬਿਜਲੀ ਬੋਰਡ ਵੱਲੋਂ ਕੁਨੈਕਸ਼ਨ ਕੱਟਿਆ ਗਿਆ। ਜੇਲ੍ਹ ਦਾ ਇੱਕ ਕਰੋੜ ਪੰਜ ਲੱਖ ਦੇ ਕਰੀਬ ਬਿਜਲੀ ਦਾ ਬਿਲ ਬਕਾਇਆ ਪਿਆ ਹੈ। ਬਾਕੀ ਵੇਰਵਿਆਂ ਲਈ ਇੰਤਜ਼ਾਰ ਕਰੋ।

ABOUT THE AUTHOR

...view details