ਪਟਿਆਲਾ: ਸਨਿੱਚਰਵਾਰ ਨੂੰ ਪਟਿਆਲਾ ਦੀ ਐਮਪੀ ਪਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਮਾਨਸੂਨ ਦੀ ਭਾਰੀ ਬਰਸਾਤ ਕਾਰਨ ਘੱਗਰ ਦੇ ਪਾਣੀ ਨੇ ਕਈ ਨੂੰ ਨੁਕਸਾਨ ਪਹੁੰਚਾਇਆ ਜਿਸ ਕਰਕੇ ਮਾਹਾਰਾਣੀ ਨੇ ਸ਼ਨੀਵਾਰ ਨੂੰ ਘੱਗਰ ਨਹਿਰ ਦੇ ਪੁਲ ਦੇ ਉੱਪਰ ਜਾ ਕੇ ਮੌਕੇ ਦਾ ਜਾਇਜ਼ਾ ਲਿਆ।
ਮਹਾਰਾਣੀ ਪ੍ਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ - villages
ਸਨਿੱਚਰਵਾਰ ਨੂੰ ਪਟਿਆਲਾ ਦੀ ਐਮਪੀ ਪਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਸਨੂੰ ਉਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ।
ਫ਼ੋਟੋ
ਇਹ ਵੀ ਪੜ੍ਹੋ: ਘਰਾਂ ਤੱਕ ਆਇਆ ਘੱਗਰ ਦਾ ਪਾਣੀ, ਲੋਕ ਬੇਹਾਲ
ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਦਾ ਜਿੰਨ੍ਹਾਂ ਨੁਕਸਾਨ ਹੋਇਆ ਉਹ ਸਾਰਾ ਸਰਕਾਰ ਦੇਖੇਗੀ ਤੇ ਹੱਲ ਕਰੇਗੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਸਨੂੰ ਉਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ।