ਪੰਜਾਬ

punjab

ETV Bharat / state

ਨਵਜੋਤ ਸਿੱਧੂ ਨੂੰ ਮਿਲਣ ਲਈ ਪਹੁੰਚੇ ਮਨੀਸ਼ ਤਿਵਾੜੀ, ਸਿਆਸੀ ਸਵਾਲਾਂ 'ਤੇ ਧਾਰੀ ਚੁੱਪ - ਰੋਡਰੇਜ਼ ਮਾਮਲੇ

ਮਨੀਸ਼ ਤਿਵਾੜੀ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਗਈ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਗਿਆ। ਰੋਡਰੇਜ਼ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਬੰਦ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਕਈ ਆਗੂ ਆਉਂਦੇ ਹਨ।

Manish Tewari arrives to meet Navjot Singh Sidhu, simple silence on political question
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਪਹੁੰਚੇ ਮਨੀਸ਼ ਤਿਵਾੜੀ, ਸਿਆਸਤੀ ਸਵਾਲਾਂ 'ਤੇ ਸਾਧੀ ਚੁੱਪੀ

By

Published : Jun 24, 2022, 2:03 PM IST

Updated : Jun 24, 2022, 2:20 PM IST

ਪਟਿਆਲਾ: ਕੇਂਦਰੀ ਸੁਧਾਰ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਤੋਂ ਸਾੰਸਦ ਮਨੀਸ਼ ਤਿਵਾੜੀ ਪਹੁੰਚੇ ਹਨ। ਮਨੀਸ਼ ਤਿਵਾੜੀ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਗਈ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਗਿਆ। ਰੋਡਰੇਜ਼ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਬੰਦ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਕਈ ਆਗੂ ਆਉਂਦੇ ਹਨ।


ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਮਨੀਸ਼ ਤਿਵਾੜੀ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਅਤੇ ਮੇਰਾ ਪਰਿਵਾਰਕ ਰਿਸ਼ਤਾ। ਨਾਲ ਹੀ ਮੈ ਅਤੇ ਨਵਜੋਤ ਸਿੰਘ ਸਿੱਧੂ ਪਾਰਲੀਮੈਂਟ ਇਕੱਠੇ ਹੁੰਦੇ ਸੀ। ਸਿੱਧੂ ਇੱਕ ਚੰਗਾ ਇਨਸਾਨ ਵੀ ਹੈ ਅਤੇ ਮੇਰੀ ਫ਼ਰਜ ਬਣਦਾ ਹੈ ਕਿ ਮੈਂ ਉਸ ਨੂੰ ਆ ਕੇ ਮਿਲਾ।

ਨਵਜੋਤ ਸਿੱਧੂ ਨੂੰ ਮਿਲਣ ਲਈ ਪਹੁੰਚੇ ਮਨੀਸ਼ ਤਿਵਾੜੀ, ਸਿਆਸੀ ਸਵਾਲਾਂ 'ਤੇ ਧਾਰੀ ਚੁੱਪ

ਉਨ੍ਹਾਂ ਅੱਗੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਅੱਜ ਨਵਜੋਤ ਸਿੰਘ ਸਿੱਧੂ ਦਾ ਹਾਲ-ਚਾਲ ਪੁੱਛਣ ਲਈ ਆਇਆ ਹਾਂ ਅਤੇ ਇਹ ਇੱਕ ਨਿੱਜੀ ਮੁਲਾਕਾਤ ਸੀ। ਮੈਂ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦਾ ਰਹਿਣਾ ਹਾਂ ਇਸ ਲਈ ਅੱਜ ਵੀ ਆਇਆ ਹਾਂ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਲੈ ਕੇ ਮੈਂ ਕਿਸੇ ਹੋਰ ਦਿਨ ਜਵਾਬ ਦਿਆਂਗਾ। ਉਹ ਠੀਕ ਹੈ ਅਤੇ ਪੂਰੀ ਤਰ੍ਹਾਂ ਫਿੱਟ ਹੈ।



ਇਹ ਵੀ ਪੜ੍ਹੋ: ਛੋਟੇ ਅੱਖਰਾਂ ਵਾਲੇ ਫੈਂਸੀ ਨੰਬਰ ਲਗਾ ਕੇ ਘੁੰਮ ਰਹੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦੇ ਹੁਕਮ

Last Updated : Jun 24, 2022, 2:20 PM IST

ABOUT THE AUTHOR

...view details