ਪੰਜਾਬ

punjab

ETV Bharat / state

ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਗਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ - ਸਰਕਾਰੀ ਰਾਜਿੰਦਰਾ ਹਸਪਤਾਲ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿਚ ਬਲੈਕ ਫ਼ੰਗਸ ਨਾਮ ਦੀ ਬਿਮਾਰੀ ਦੇ 2 ਮਰੀਜ਼ ਪਹੁੰਚੇ ਅਤੇ ਇਸ ਮਾਮਲੇ ਤੇ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਨੇ ਆਖਿਆ ਕਿ ਇਹ ਬੀਮਾਰੀ ਬਹੁਤ ਖਤਰਨਾਕ ਹੈ ਜਿੰਨਾਂ ਦੇ ਵਿੱਚ ਸਰੀਰ ਦੀ ਕਮਜ਼ੋਰੀ ਅਤੇ ਸ਼ੂਗਰ ਦੇ ਮਰੀਜ਼ ਹੁੰਦੇ ਹਨ ਉਨ੍ਹਾਂ ਨੂੰ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸਾਡੇ ਕੋਲ 3 ਮਰੀਜ਼ ਆਏ ਸੀ ਜਿਨ੍ਹਾਂ ਦੀ ਰਿਪੋਰਟ ਆ ਚੁੱਕੀ ਹੈ ਇੰਨਾ ਵਿੱਚੋਂ 2 ਮਰੀਜ ਬਲੈਕ ਫ਼ੰਗਸ ਬੀਮਾਰੀ ਦੇ ਪਾਏ ਗਏ ਹਨ ਅਤੇ 1 ਮਰੀਜ਼ ਦੀ ਰਿਪੋਰਟ ਆਉਣੀ ਬਾਕੀ ਹੈ।

ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ
ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ

By

Published : May 18, 2021, 7:08 PM IST

Updated : May 18, 2021, 8:47 PM IST

ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਦੇ 2 ਮਰੀਜ਼ ਪਹੁੰਚੇ ਅਤੇ ਇਸ ਮਾਮਲੇ ਤੇ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਨੇ ਆਖਿਆ ਕਿ ਇਹ ਬੀਮਾਰੀ ਬਹੁਤ ਖਤਰਨਾਕ ਹੈ ਜਿੰਨਾਂ ਦੇ ਵਿੱਚ ਸਰੀਰ ਦੀ ਕਮਜ਼ੋਰੀ ਅਤੇ ਸ਼ੂਗਰ ਦੇ ਮਰੀਜ਼ ਹੁੰਦੇ ਹਨ ਉਨ੍ਹਾਂ ਨੂੰ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ।ਸਾਡੇ ਕੋਲ 3 ਮਰੀਜ਼ ਆਏ ਸੀ ਜਿਨ੍ਹਾਂ ਦੀ ਰਿਪੋਰਟ ਆ ਚੁੱਕੀ ਹੈ ਇਨ੍ਹਾਂ ਵਿੱਚੋਂ 2 ਮਰੀਜ਼ ਬਲੈਕ ਫ਼ੰਗਸ ਬੀਮਾਰੀ ਦੇ ਪਾਏ ਗਏ ਹਨ ਅਤੇ 1 ਮਰੀਜ਼ ਦੀ ਰਿਪੋਰਟ ਆਉਣੀ ਬਾਕੀ ਹੈ।

ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ

ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਨੇ ਆਖਿਆ ਕਿ ਜੇਕਰ ਤੁਹਾਨੂੰ ਸੂਗਰ ਦੀ ਬਿਮਾਰੀ ਹੈ ਅਤੇ ਜਾਂ ਫਿਰ ਉਨ੍ਹਾਂ ਕਰੋਨਾ ਦੀ ਬਿਮਾਰੀ ਲੱਗਦੀ ਹੈ ਤਾਂ ਤੁਰੰਤ ਟੈਸਟ ਕਰਵਾਓ ਤਾ ਜੋ ਅੱਪਾ ਇਸ ਮਹਾਮਾਰੀ ਤੋਂ ਬਚ ਸਕੀਏ ਹਾਂ ਫਿਲਹਾਲ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਮਹਾਮਾਰੀ ਬਾਰੇ ਦੱਸ ਦਿੱਤਾ ਹੈ ਇਸ ਦੀ ਮੈਡੀਸਨ ਤੁਰੰਤ ਲਿਆਂਈ ਜਾ ਰਹੀ ਹੈ।

ਇਹ ਵੀ ਪੜ੍ਹੋ:ਪਿੰਡਾਂ ਨੂੰ ਕੋਰੋਨਾ ਮੁਕਤ ਮੁਹਿੰਮ ਤਹਿਤ ਦਿੱਤੇ ਜਾਣਗੇ 10 ਲੱਖ ਰੁਪਏ : ਕੈਪਟਨ

Last Updated : May 18, 2021, 8:47 PM IST

ABOUT THE AUTHOR

...view details