ਪੰਜਾਬ

punjab

ETV Bharat / state

ਹੋਲਾ ਮਹੱਲਾ ਦੇ ਸਮਾਗਮ ਨਹੀਂ ਕੀਤੇ ਗਏ ਰੱਦ: ਜਥੇਦਾਰ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੋਲਾ ਮਹੱਲਾ ਦੇ ਸਮਾਗਮ ਰੱਦ ਨਹੀਂ ਕੀਤੇ ਗਏ ਹਨ। ਸਿਰਫ਼ ਸਕੂਲੀ ਵਿਦਿਆਰਥੀਆਂ ਨੂੰ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਸ਼ਬਦ ਕੀਰਤਨ ਮੁਕਾਬਲੇ ਤੇ ਇੱਕ ਔਰਤਾਂ ਸਬੰਧੀ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਪਹਿਲਾਂ ਵਾਂਗ ਬੜੇ ਧੂਮ ਧਾਮ ਨਾਲ ਹੀ ਮਨਾਇਆ ਜਾ ਰਿਹਾ ਹੈ।

ਹੋਲਾ ਮਹੱਲਾ ਦੇ ਸਮਾਗਮ ਨਹੀਂ ਕੀਤੇ ਗਏ ਰੱਦ: ਜਥੇਦਾਰ
ਹੋਲਾ ਮਹੱਲਾ ਦੇ ਸਮਾਗਮ ਨਹੀਂ ਕੀਤੇ ਗਏ ਰੱਦ: ਜਥੇਦਾਰ

By

Published : Mar 21, 2021, 6:20 PM IST

ਪਟਿਆਲਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਮੁੱਖ ਤੌਰ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਰੱਖੇ ਗਏ ਹਨ। ਜਿਸ ਵਿੱਚ ਕੀਰਤਨ ਸਮਾਗਮ ਰੱਖੇ ਗਏ ਹਨ ਤੇ ਕਾਫੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ।

ਹੋਲਾ ਮਹੱਲਾ ਦੇ ਸਮਾਗਮ ਨਹੀਂ ਕੀਤੇ ਗਏ ਰੱਦ: ਜਥੇਦਾਰ

ਇਹ ਵੀ ਪੜੋ: ਕੇਜਰੀਵਾਲ ਸਿਆਸੀ ਪਖੰਡ ਕਰਨ ਪੰਜਾਬ ਆਇਐ: ਵੇਰਕਾ

ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਦੇ ਸਮਾਗਮ ਰੱਦ ਨਹੀਂ ਕੀਤੇ ਗਏ ਹਨ। ਸਿਰਫ਼ ਸਕੂਲੀ ਵਿਦਿਆਰਥੀਆਂ ਨੂੰ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਸ਼ਬਦ ਕੀਰਤਨ ਮੁਕਾਬਲੇ ਤੇ ਇੱਕ ਔਰਤਾਂ ਸਬੰਧੀ ਪ੍ਰੋਗਰਾਮ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਪਹਿਲਾਂ ਵਾਂਗ ਬੜੇ ਧੂਮ ਧਾਮ ਨਾਲ ਹੀ ਮਨਾਇਆ ਜਾ ਰਿਹਾ ਹੈ।

ਇਹ ਵੀ ਪੜੋ: ਅੰਮ੍ਰਿਤਸਰ ਤੋਂ ਹਜ਼ਾਰਾਂ ਆਪ ਵਰਕਰ ਹੋਏ ਬਾਘਾਪੁਰਾਣਾ ਲਈ ਰਵਾਨਾ

ABOUT THE AUTHOR

...view details