ਪਟਿਆਲਾ: ਜਦੋਂ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਲੱਗਦੀ ਹੈ। ਉਸ ਦੇ ਨਾਲ ਹੀ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਬਚਣ ਵਾਲੀ ਰਹਿੰਦ ਖ਼ੂੰਹਦ ਪਰਾਲੀ ਜਿਸ ਨੂੰ ਫੂਕਣ ਤੋਂ ਹਰ ਸਾਲ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ, ਪਰ ਫਿਰ ਵੀ ਕਿਸਾਨ ਮਜ਼ਬੂਰ ਹੁੰਦੇ ਹਨ ਪਰਾਲੀ ਨੂੰ ਅੱਗ ਲਾਉਣ ਲਈ ਇਸ ਵਰ੍ਹੇ ਵੀ ਪਰਾਲੀ ਨੂੰ ਫੂਕਿਆ ਗਿਆ, ਤੇ ਇਸ ਪਰਾਲੀ ਦੇ ਧੂੰਏਂ ਨੇ ਦਿੱਲੀ ਐੱਨਸੀਆਰ ਤੱਕ ਮਾਰ ਕੀਤੀ।
ਇਹ ਵੀ ਪੜ੍ਹੋਂ:ਨੋਟਬੰਦੀ ਦੇ ਤਿੰਨ ਸਾਲ, ਸਿਆਸੀ ਜਗਤ 'ਚ ਸਰਗਰਮ ਅਜੇ ਵੀ ਇਹ ਮੁੱਦਾ