ਪਟਿਆਲਾ:ਐਸ.ਡੀ.ਐਮ ਪਾਤੜਾਂ ਅੰਕੁਰਜੀਤ ਸਿੰਘ ਨੇ ਸਬ ਡਵੀਜ਼ਨ ਪਾਤੜਾਂ ਦੀ ਅਧੀਨ ਆਉਂਦੀ ਜ਼ਮੀਨ ਦਾ ਆਵਾਰਡ ਜਾਰੀ ਕਰ ਦਿੱਤਾ, ਜਿਸ ਖਿਲਾਫ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੇ ਐਸ.ਡੀ.ਐਮ ਪਾਤੜਾ ਅੰਕੁਰਜੀਤ ਸਿੰਘ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੇ ਐਸਡੀਐਮ ਪਾਤੜਾਂ ਦਾ ਪੁਤਲਾ ਫੂਕਿਆ
ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਨੇ ਐਸ.ਡੀ.ਐਮ ਪਾਤੜਾ ਅੰਕੁਰਜੀਤ ਸਿੰਘ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੁੱਖ ਮੰਤਰੀ ਦੇ ਘਰ ਬਾਹਰ ਬੈਰੀਗੇਟ ਲਗਾਏ ਹਨ।
ਕਿਸਾਨਾਂ ਨੇ ਐਸਡੀਐਮ ਪਾਤੜਾਂ ਦਾ ਪੁਤਲਾ ਫੂਕਿਆ
ਕਿਸਾਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੁੱਖ ਮੰਤਰੀ ਦੇ ਘਰ ਬਾਹਰ ਬੈਰੀਗੇਟ ਲਗਾਏ ਹਨ। ਉਹ ਰਾਤ 9 ਵਜੇ ਤੋੜ ਦੇਣਗੇ।
ਕਿਸਾਨਾਂ ਨੇ ਕਿਹਾ ਮੁੱਖ ਮੰਤਰੀ ਦੇ ਘਰ ਵਿੱਚ ਪ੍ਰਵੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਮੋਤੀ ਮਹਿਲ ਦੇ ਬਾਹਰ ਵਾਟਰ ਕੈਨਨ ਅਤੇ ਬੱਸ ਖੜੀ ਕੀਤੀ ਗਈ ਹੈ। ਜਿਸ ਨੂੰ ਦੇਖ ਕੇ ਕਿਸਾਨ ਰੋਸ ਵਿੱਚ ਹਨ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਲਿਆ ਕੇ ਪੁਲਿਸ ਦੇ ਲਗੇ ਬੈਰੀਗੇਟ ਅੱਗੇ ਖੜ੍ਹੇ ਕਰ ਦਿੱਤੇ।
Last Updated : Apr 17, 2021, 8:14 PM IST