ਪੰਜਾਬ

punjab

ETV Bharat / state

ਅਕਾਲੀਆਂ ਨੇ ਢੀਂਡਸਾ ਨੂੰ ਪਟਿਆਲ਼ਾ ਸੰਭਾਇਆ - parminder singh dhindsa

ਅਕਾਲੀ ਦਲ ਨੇ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪਟਿਆਲਾ ਜ਼ਿਲ੍ਹਾ ਤੋਂ ਨਿਰੀਖਕ ਲਾਉਣ ਦਾ ਫ਼ੈਸਲਾ ਲਿਆ ਹੈ।

ਸੱਤਾ ਧਿਰ ਅਸਫ਼ਲ ਸਰਕਾਰ ਹੈ : ਢੀਂਡਸਾ

By

Published : Aug 10, 2019, 9:15 PM IST

ਪਟਿਆਲਾ : ਅਕਾਲੀ ਦਲ ਦੁਬਾਰਾ ਹੋਂਦ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਆਪਣੇ ਮੈਂਬਰਾਂ ਵਿੱਚ ਜੋਸ਼ ਭਰਨ ਲਈ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਕਰੇਗੀ।

ਵੇਖੋ ਵੀਡੀਓ।
ਜਾਣਕਾਰੀ ਮੁਤਾਬਕ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਪਟਿਆਲਾ ਤੋਂ ਨਿਰੀਖਕ ਵਜੋਂ ਤਾਇਨਾਤ ਕਰਨ ਜਾ ਰਿਹਾ।

ਤੁਹਾਨੂੰ ਦੱਸ ਦਈਏ ਕਿ ਇਸ ਦਾ ਐਲਾਨ ਮੌਕੇ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਰੱਖੜਾ, ਹਰਮੇਲ ਟੌਰੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਮੌਜੂਦ ਹਨ।

ਕੌਮਾਂਤਰੀ ਨਗਰ ਕੀਰਤਨ ਦਾ ਰੂਪਨਗਰ ਪੁੱਜਣ 'ਤੇ ਭਰਵਾਂ ਸਵਾਗਤ, ਅਗਲੇ ਪੜਾਅ ਲਈ ਰਵਾਨਾ

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਬਾਰੇ ਦੱਸਿਆ ਅਤੇ ਸੂਬਾ ਸਰਕਾਰ ਨੂੰ ਤਿੱਖੇ ਹੱਥੀਂ ਲੈਂਦੇ ਹੋਏ ਕਿਹਾ ਕਿ ਸੱਤਾ ਧਿਰ ਦੀਆਂ ਸਾਰੀਆਂ ਨੀਤੀਆਂ ਅਸਫ਼ਲ ਹਨ।

ABOUT THE AUTHOR

...view details