ਏਐਸਆਈ ਰੇਨੂੰ ਬਾਲਾ ਨੂੰ ਨੌਕਰੀ ਤੋਂ ਕੀਤਾ ਬਰਖ਼ਸਤ - ਰੇਨੂੰ ਬਾਲਾ
ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਅੱਜ ਏਐਸਆਈ ਰੇਨੂੰ ਬਾਲਾ ਬਰਖਾਸਤ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਪਿਛਲੇ ਦਿਨੀਂ ਰੇਨੂੰ ਬਾਲਾ ਦਾ ਨਸ਼ਾ ਤਸਕਰੀ ਦੇ ਵਿੱਚ ਨਾਅ ਆਇਆ ਸੀ । ਜਿਸ ਤੋਂ ਬਾਅਦ ਅੱਜ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
ਫ਼ੋਟੋ
ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਅੱਜ ਏਐਸਆਈ ਰੇਨੂੰ ਬਾਲਾ ਬਰਖਾਸਤ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰੇਨੂੰ ਬਾਲਾ ਦਾ ਨਸ਼ਾ ਤਸਕਰੀ ਦੇ ਵਿੱਚ ਨਾਅ ਆਇਆ ਸੀ । ਜਿਸ ਤੋਂ ਬਾਅਦ ਅੱਜ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
Last Updated : Nov 1, 2019, 10:08 PM IST