ਪਟਿਆਲਾ: ਪੰਜਾਬ ਦੀਆਂ ਵੱਖ ਵੱਖ 70 ਜਥੇਬੰਦੀ ਨੇ ਸਾਝੇਂ ਤੌਰ ਤੇ ਇਕੱਠੇ ਹੋ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ। ਨਵੀਂ ਪੇ ਸਕੀਮ ਦੇ ਅਤੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਸਾਂਝੇ ਤੌਰ ਤੇ ਸਾਰੇ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।
ਸਰਕਾਰ ਖਿਲਾਫ ਪੰਜਾਬ ਦੀਆਂ 70 ਜਥੇਬੰਦੀਆਂ ਹੋਈਆਂ ਇਕੱਠੀਆਂ - 70 ਜਥੇਬੰਦੀਆਂ
ਪੰਜਾਬ ਦੀਆਂ ਵੱਖ ਵੱਖ 70 ਜਥੇਬੰਦੀ ਨੇ ਸਾਝੇਂ ਤੌਰ ਤੇ ਇਕੱਠੇ ਹੋ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ। ਨਵੀਂ ਪੇ ਸਕੀਮ ਦੇ ਅਤੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਸਾਂਝੇ ਤੌਰ ਤੇ ਸਾਰੇ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ
ਸਰਕਾਰ ਖਿਲਾਫ ਪੰਜਾਬ ਦੀਆਂ 70 ਜਥੇਬੰਦੀਆਂ ਹੋਈਆਂ ਇਕੱਠੀਆਂ
ਉਨ੍ਹਾ ਕਿਹਾ ਕਿ ਨਵੇਂ ਪੇ ਕਮਿਸ਼ਨ ਨਾਲ ਕਿਸੇ ਵੀ ਜਥੇਬੰਦੀ ਨੂੰ ਕੋਈ ਵੀ ਫਾਇਦਾ ਨਹੀਂ ਹੋ ਰਿਹਾ। ਸਾਡੀ ਮਰਜੀ ਤੋਂ ਬਿਨ੍ਹਾ ਇਹ ਪੇ ਕਮਿਸ਼ਨ ਸਾਡੇ ਤੇ ਥੋਪਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਸਾਢੇ ਤਿੰਨ ਲੱਖ ਮੁਲਾਜ਼ਮ ਪਟਿਆਲਾ ਵਿੱਚ ਰੈਲੀ ਕਰਨਗੇ ਅਸੀਂ ਚੱਕਾ ਜਾਮ ਕਰਾਗੇਂ।
ਇਹ ਵੀ ਪੜ੍ਹੋ :-'ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਲਈ ਖਿੱਚੀਆਂ ਤਿਆਰੀਆਂ'