ਪੰਜਾਬ

punjab

ETV Bharat / state

ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ - 27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪਠਾਨਕੋਟ

27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪਠਾਨਕੋਟ ਦੇ ਮਿੰਨੀ ਗੋਆ ਦੇ ਧਾਰ ਕਲਾ ਸੈਰ-ਸਪਾਟਾ ਸਥਾਨ ਰਣਜੀਤ ਸਾਗਰ ਡੈਮ ਝੀਲ 'ਤੇ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ ਸ਼ੁਰੂ ਹੋਣ ਜਾ ਰਹੀ ਹੈ।

ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ
ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ

By

Published : Sep 23, 2022, 9:46 PM IST

ਪਠਾਨਕੋਟ:27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਪਠਾਨਕੋਟ ਦੇ ਮਿੰਨੀ ਗੋਆ ਦੇ ਧਾਰ ਕਲਾ ਸੈਰ-ਸਪਾਟਾ ਸਥਾਨ ਰਣਜੀਤ ਸਾਗਰ ਡੈਮ ਝੀਲ 'ਤੇ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ ਸ਼ੁਰੂ ਹੋਣ ਜਾ ਰਹੀ ਹੈ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਕਿਸ਼ਤੀ 'ਚ ਸਫਰ ਕਰਨ ਵਾਲੇ ਲੋਕਾਂ ਦਾ ਬੀਮਾ ਵੀ ਹੋਵੇਗਾ, ਉੱਥੇ ਹੀ ਵੋਟਿੰਗ ਵੀ ਹੋਵੇਗੀ। ਜੈੱਟ ਸਕੀਇੰਗ ਅਤੇ ਪੈਰਾਗਲਾਈਡਿੰਗ ਲਈ ਵੀ ਯੋਜਨਾਵਾਂ ਹਨ।

ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ


ਪਠਾਨਕੋਟ ਵਿੱਚ 27 ਸਤੰਬਰ ਤੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸੈਲਾਨੀ ਹੁਣ ਧਾਰ ਕਲਾਂ ਦੇ ਟੂਰਿਜ਼ਮ ਪੁਆਇੰਟ ਮਿਨੀ ਗੋਆ ਦੀ ਰਣਜੀਤ ਸਾਗਰ ਡੈਮ ਝੀਲ ਵਿੱਚ ਵੋਟਿੰਗ ਦਾ ਆਨੰਦ ਲੈ ਸਕਣਗੇ। ਅੰਤਰਰਾਸ਼ਟਰੀ ਪੱਧਰ ਦੀ ਵੋਟਿੰਗ ਮਿੰਨੀ ਗੋਆ ਵਿੱਚ 27 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਦਾ ਕਹਿਣਾ ਹੈ ਕਿ ਪਠਾਨਕੋਟ ਦੇ ਮਿੰਨੀ ਗੋਆ ਵਿੱਚ 23 ਸਤੰਬਰ ਤੋਂ ਵੋਟਿੰਗ ਸ਼ੁਰੂ ਹੋ ਰਹੀ ਹੈ।

ਇਹ ਵੀ ਪੜ੍ਹੋ:ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, ਬੈਰੀਕੇਡ ਤੋੜੇ, ਪ੍ਰਸ਼ਾਸ਼ਨ ਅਲਰਟ


For All Latest Updates

ABOUT THE AUTHOR

...view details