ਪਠਾਨਕੋਟ: ਰਣਜੀਤ ਸਾਗਰ ਡੈਮ 'ਚ ਵੱਡਾ ਹਾਦਸਾ ਵਾਪਰ ਗਿਆ ਹੈ। ਜਿੱਥੇ ਆਰਮੀ ਦਾ ਏਵੀਏਸ਼ਨ ਏਐਲਐਚ ਧਰੁਵ ਹੈਲੀਕਪਟਰ ਕਰੈਸ਼ ਹੋ ਗਿਆ। ਹੈਲੀਕਪਟਰ ਹੋਣ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹੈਲੀਕਾਪਟਰ ਕਰੈਸ਼ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ - ਰਣਜੀਤ ਸਾਗਰ ਡੈਮ
ਆਰਮੀ ਦਾ ਹੈਲੀਕਪਟਰ ਕਰੈਸ਼ ਰਣਜੀਤ ਸਾਗਰ ਡੈਮ 'ਚ ਹੋਇਆ ਹਾਦਸਾ, ਬਚਾਅ ਕਾਰਜ ਜਾਰੀ,
ਹੈਲੀਕਾਪਟਰ ਕਰੈਸ਼ ਦੀਆਂ ਤਾਜ਼ਾ ਤਸਵੀਰਾਂ ਆਇਆ ਸਾਹਮਣੇ
ਫੌਜ ਦੇ ਸੂਤਰਾਂ ਅਨੁਸਾਰ ਰਣਜੀਤ ਸਾਗਰ ਡੈਮ ਵਿੱਚ ਕ੍ਰੈਸ਼ ਹੋਏ ਆਰਮੀ ਏਵੀਏਸ਼ਨ ਏਐਲਐਚ ਧਰੁਵ ਹੈਲੀਕਾਪਟਰ ਦੇ ਦੋਵੇਂ ਪਾਇਲਟ ਸੁਰੱਖਿਅਤ ਹਨ। ਹਥਿਆਰ ਪ੍ਰਣਾਲੀ ਏਕੀਕ੍ਰਿਤ ਹੈਲੀਕਾਪਟਰ ਪਠਾਨਕੋਟ (ਪੰਜਾਬ) ਤੋਂ ਉਡਾਣ ਭਰੀ ਸੀ ਅਤੇ ਇੱਕ ਨਿਯਮਤ ਉਡਾਣ ਦੌਰਾਨ ਦੁਰਘਟਨਾਗ੍ਰਸਤ ਹੋਈ ਸੀ।
ਇਹ ਵੀ ਪੜ੍ਹੋ:-ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਾਰਿਸ਼