ਪਠਾਨਕੋਟ : ਪਠਾਨਕੋਟ ਲਵੀਣੀ ਦੇ ਨਾਲ ਬਹਿੰਦੀ ਖੱਡ ਦੇ ਵਿੱਚ ਅਚਾਨਕ ਪਾਣੀ ਜਿਆਦਾ ਆਉਣ ਕਰਕੇ ਤਿੰਨ ਲੋਕ ਪਾਣੀ ਦੇ ਵਹਾਅ ਵਿੱਚ ਬਹਿ ਗਏ ਦੋ ਨੂੰ ਲੋਕਾਂ ਨੇ ਮੌਕੇਂ ਤੇ ਹੀ ਬਚਾਇਆ ਅਤੇ ਇਕ ਲੜਕੀ ਨੂੰ ਤਿੰਨ ਘੰਟੇ ਬਾਅਦ ਰੈਸਕਿਊ ਕਰਕੇ ਬਚਾਇਆ ਗਿਆ।
ਰੁੜੀ ਜਾਂਦੀ ਲੜਕੀ ਨੂੰ ਬਚਾਇਆ, ਦੇਖੋ ਵੀਡੀਓ - ਰੈਸਕਿਊ
ਪਠਾਨਕੋਟ ਲਮੀਨੀ ਦੇ ਨਾਲ ਬਹਿੰਦੀ ਖੱਡ ਦੇ ਵਿੱਚ ਅਚਾਨਕ ਪਾਣੀ ਜ਼ਿਆਦਾ ਆਉਣ ਕਰਕੇ ਤਿੰਨ ਲੋਕ ਪਾਣੀ ਦੇ ਵਹਾਅ ਵਿੱਚ ਬਹਿ ਗਏ ਦੋ ਨੂੰ ਲੋਕਾਂ ਨੇ ਮੌਕੇ ਤੇ ਹੀ ਬਚਾਇਆ ਅਤੇ ਇਕ ਲੜਕੀ ਨੂੰ ਤਿੰਨ ਘੰਟੇ ਬਾਅਦ ਰੈਸਕਿਊ ਕਰਕੇ ਬਚਾਇਆ ਗਿਆ।
ਜਾਂਦੀ ਲਰੁੜੀ ਜਾਂਦੀ ਲੜਕੀ ਨੂੰ ਬਚਾਇਆ, ਦੇਖੋ ਵੀਡੀਓੜਕੀ ਨੂੰ ਬਚਾਇਆ, ਦੇਖੋ ਵੀਡੀਓ
ਪਠਾਨਕੋਟ ਦੇ ਵਿਚ ਪੈਂਦੀ ਲਮੀਨੀ ਖੱਡ ਵਿੱਚ ਉਸ ਵੇਲੇ ਆਲੇ ਦੁਆਲੇ ਹਫੜਾ ਤਫੜੀ ਮੱਚ ਗਈ ਜਦੋਂ ਖੱਡ ਦੇ ਵਿੱਚ ਤਿੰਨ ਬੱਚੇ ਜੋ ਕਿ ਆਪਣੇ ਕਿਸੇ ਕੰਮ ਲਈ ਜਾ ਰਹੇ ਸਨ ਅਤੇ ਅਚਾਨਕ ਦੋ ਪਹੀਆ ਵਾਹਨ ਦਾ ਬੈਲੇਂਸ ਵਿਗੜਨ ਕਾਰਨ ਉਹ ਲਵੀਣੀ ਖੱਡ ਵਿੱਚ ਡਿੱਗ ਗਏ ਜਿਸ ਤੋਂ ਬਾਅਦ ਦੋ ਨੂੰ ਤਾਂ ਲੋਕਾਂ ਨੇ ਬਚਾ ਲਿਆ ਅਤੇ ਇੱਕ ਲੜਕੀ ਪਾਣੀ ਦੇ ਤੇਜ਼ ਵਹਾਅ ਨਾਲ ਰੁੜ੍ਹ ਗਈ ਜਿਸ ਤੋਂ ਬਾਅਦ ਉਥੇ ਇਕੱਠੇ ਹੋਏ ਲੋਕਾਂ ਨੇ ਤਿੰਨ ਘੰਟੇ ਲਗਾਤਾਰ ਰੈਸਕਿਊ ਕਰਨ ਤੋਂ ਬਾਅਦ ਉਸ ਨੂੰ ਬਚਾਇਆ ਫਿਲਹਾਲ ਲੜਕੀ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ।