ਪਠਾਨਕੋਟ: ਹਲਕਾ ਸੁਜਾਨਪੁਰ ਵਿਖੇ ਬੀਤੀ ਰਾਤ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਵਾਰਡ ਨੰਬਰ 7 ਵਿੱਚ ਅੱਧੀ ਰਾਤ ਨੂੰ ਅਚਾਨਕ ਘਰ ਦੀ ਛੱਤ ਦਾ ਪਲਸਟਰ ਡਿੱਗ ਗਿਆ। ਜਿਸ ਕਾਰਨ ਮਾਂ ਅਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ।
ਸੁਜਾਨਪੁਰ ਵਿਖੇ ਡਿੱਗਿਆ ਘਰ ਦੀ ਛੱਤ ਦਾ ਪਲਸਟਰ, ਦੋ ਜ਼ਖ਼ਮੀ - ਸਰਕਾਰੀ ਹਸਪਤਾਲ
ਹਲਕਾ ਸੁਜਾਨਪੁਰ ਵਿਖੇ ਬੀਤੀ ਰਾਤ ਨੂੰ ਅਚਾਨਕ ਇੱਕ ਘਰ ਦੀ ਛੱਤ ਦਾ ਪਲਸਟਰ ਡਿੱਗ ਗਿਆ। ਜਿਸ ਕਾਰਨ ਮਾਂ ਅਤੇ ਉਸ ਦਾ ਪੁੱਤ ਜ਼ਖ਼ਮੀ ਹੋ ਗਏ।
ਘਰ ਦੀ ਛੱਤ ਡਿੱਗਣ
ਜਿਨ੍ਹਾਂ ਨੂੰ ਇਲਾਜ਼ ਦੇ ਲਈ ਸਰਕਾਰੀ ਹਸਪਤਾਲ ਸੁਜਾਨਪੁਰ ਲੈ ਜਾਇਆ ਗਿਆ ਪਰ ਹਸਪਤਾਲ ਦਾ ਦਰਵਾਜਾ ਨਾਂਅ ਖੋਲ੍ਹੇ ਜਾਣ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਹੀ ਪੀੜਤ ਪਰਿਵਾਰ ਦੇ ਮੈਂਬਰ ਨੇ ਸਰਕਾਰ ਅਗੇ ਮਦਦ ਦੀ ਅਪੀਲ ਕੀਤੀ ਹੈ।