ਪਠਾਨਕੋਟ: ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਪਠਾਨਕੋਟ ਦੀ ਮਹਿਲਾ ਦੀ ਅੱਜ ਮੌਤ ਹੋ ਗਈ ਹੈ। ਜ਼ਿਲ੍ਹੇ ਦੇ ਸੁਜਾਨਪੁਰ ਨਾਲ ਸਬੰਧਤ 75 ਸਾਲਾਂ ਮਹਿਲਾ ਰਾਜ ਰਾਨੀ ਦੀ 4 ਅਪ੍ਰੈਲ ਨੂੰ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਪੀੜਤ ਮਹਿਲਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਪਠਾਨਕੋਟ: ਕੋਰੋਨਾ ਪੀੜਤ ਮਹਿਲਾ ਦੀ ਹੋਈ ਮੌਤ - pathan kotn
ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਪਠਾਨਕੋਟ ਦੀ ਮਹਿਲਾ ਦੀ ਅੱਜ ਮੌਤ ਹੋ ਗਈ ਹੈ। ਜ਼ਿਲ੍ਹੇ ਦੇ ਸੁਜਾਨਪੁਰ ਨਾਲ ਸਬੰਧਤ 75 ਸਾਲਾਂ ਮਹਿਲਾ ਰਾਜ ਰਾਨੀ ਦੀ 4 ਅਪ੍ਰੈਲ ਨੂੰ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਈ ਸੀ।
![ਪਠਾਨਕੋਟ: ਕੋਰੋਨਾ ਪੀੜਤ ਮਹਿਲਾ ਦੀ ਹੋਈ ਮੌਤ ਪਠਾਨਕੋਟ: ਕੋਰੋਨਾ ਪੀੜਤ ਮਹਿਲਾ ਦੀ ਹੋਈ ਮੌਤ](https://etvbharatimages.akamaized.net/etvbharat/prod-images/768-512-6676574-thumbnail-3x2-11.jpg)
ਪਠਾਨਕੋਟ: ਕੋਰੋਨਾ ਪੀੜਤ ਮਹਿਲਾ ਦੀ ਹੋਈ ਮੌਤ
ਇਸੇ ਨਾਲ ਹੀ ਪੰਜਾਬ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
(ਵਧੇਰੇ ਵੇਰਵਿਆਂ ਦੀ ਉਡੀਕ)