ਪਠਾਨਕੋਟ:ਜ਼ਿਲ੍ਹੇ ਦੇ ਨਾਲ ਲੱਗਦੀ ਹਿਮਾਚਲ ਦੀ ਸੀਮਾ ’ਤੇ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਫਿਲਹਾਲ ਇਥੇ ਜਹਾਜ਼ ਨੂੰ ਕਿਉਂ ਉਤਾਰਿਆ ਗਿਆ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜੋ: ਹੈਲੀਕਾਪਟਰ ਕ੍ਰੈਸ਼ ਮਾਮਲਾ:ਪਾਇਲਟਾਂ ਦਾ ਨਹੀਂ ਮਿਲਿਆ ਕੋਈ ਸੁਰਾਗ

ਉਥੇ ਹੀ ਇਹ ਵੀ ਜਾਣਕਾਰੀ ਹੈ ਕਿ ਮੌਕੇ ’ਤੇ ਫੌਜ ਦੇ ਹੋਰ ਅਧਿਕਾਰੀ ਪਹੁੰਚ ਚੁੱਕੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਬਿੱਲਕੁਲ ਸੁਰੱਖਿਅਤ ਹੈ।
ਇਹ ਵੀ ਪੜੋ: ਮਹਿਲਾ ਹਾਕੀ ਟੀਮ ਦੀ ਹਾਰ 'ਤੇ ਇਸ ਬੰਦੇ ਨੇ ਚਲਾਏ ਪਟਾਕੇ, ਪੁਲਿਸ ਨੇ ਕੀਤਾ ਗ੍ਰਿਫਤਾਰ