ਪਠਾਨਕੋਟ:ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਸੈਲੀ ਰੋਡ 'ਤੇ ਇੱਕ ਕੋਠੀ ਜੋ ਕਿ ਕਿਰਾਏ ਤੇ ਲਈ ਗਈ ਹੈ ਉਸ ਵਿਚ ਜੂਆ ( Gambling) ਖੇਡਿਆ ਜਾ ਰਿਹਾ ਹੈ ਅਤੇ ਜਲਦੀ ਰੇਡ ਕੀਤੀ ਜਾਵੇ।ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਲੋਕ ਜੂਆ ਅਤੇ ਕੈਸੀਨੋ ਟੋਕਨ ਲੈ ਕੇ ਖੇਡ ਰਹੇ ਸਨ।ਇਸ ਮੌਕੇ ਪੁਲਿਸ ਵੱਲੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਪੁਲਿਸ ਨੇ ਜੁਆਰੀਆਂ ਕੋਲੋਂ 3 ਲੱਖ 65 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੇ ਲੈਪਟਾਪ ਮੋਬਾਇਲ ਵੀ ਬਰਾਮਦ ਕੀਤੇ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Gambling:ਜੂਆ ਖੇਡ ਦੇ 7 ਜੁਆਰੀ ਕਾਬੂ - ਕਾਰਵਾਈ ਸ਼ੁਰੂ
ਪਠਾਨਕੋਟ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਰਿਤ ਰੇਡ ਕੀਤੀ ਗਈ ਜਿਸ ਦੌਰਾਨ ਜੂਆ ( Gambling) ਖੇਡਦੇ 7 ਜੁਆਰੀਆਂ (Gamblers) ਨੂੰ ਕਾਬੂ ਕੀਤਾ ਗਿਆ ਹੈ।ਇਹਨਾਂ ਲੋਕਾਂ ਕੋਲੋਂ 3 ਲੱਖ 65 ਹਜ਼ਾਰ ਰੁਪਏ ਦੀ ਬਰਾਮਦੀ ਕੀਤੀ ਗਈ ਹੈ।
![Gambling:ਜੂਆ ਖੇਡ ਦੇ 7 ਜੁਆਰੀ ਕਾਬੂ Gambling:ਜੂਆ ਖੇਡ ਦੇ 7 ਜੁਆਰੀ ਕਾਬੂ](https://etvbharatimages.akamaized.net/etvbharat/prod-images/768-512-12128055-202-12128055-1623671801325.jpg)
Gambling:ਜੂਆ ਖੇਡ ਦੇ 7 ਜੁਆਰੀ ਕਾਬੂ
Gambling:ਜੂਆ ਖੇਡ ਦੇ 7 ਜੁਆਰੀ ਕਾਬੂ
ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਗੁਪਤ ਸੂਚਨਾ ਮਿਲੀ ਸੀ ਜਿਸਦੇ ਆਧਾਰ ਉਤੇ ਰੇਡ ਕੀਤੀ ਗਈ ਇਸ ਦੌਰਾਨ ਜੂਆ ਖੇਡ ਰਹੇ 7 ਜੁਆਰੀਆਂ (Gamblers) ਨੂੰ ਕਾਬੂ ਕੀਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਕਿਉਂ ਵਿਗੜੀ ਪੰਜਾਬ ਮੰਡੀ ਬੋਰਡ ਦੀ ਹਾਲਤ ਜਾਣੋ ਇਸ ਰਿਪੋਰਟ ਦੇ ਜ਼ਰੀਏ