ਪਠਾਨਕੋਟ: ਪਿੰਡ ਮਨਵਾਲ ’ਚ ਹੋ ਰਹੀ ਮਿੱਟੀ ਦੀ ਪਟਾਈ ਨੂੰ ਲੈ ਕੇ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਬੀਡੀਪੀਓ ਦਫ਼ਤਰ ਦੇ ਬਾਹਰ ਦਿੱਤਾ ਧਰਨਾ ਦਿੱਤਾ ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਿੱਟੀ ਪੱਟੀ ਜਾ ਰਹੀ ਹੈ ਜਿਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਭਾਜਪਾ ਵਿਧਾਇਕ ਨੇ ਬੀਡੀਪੀਓ ਦਫ਼ਤਰ ਅੱਗੇ ਲਾਇਆ ਧਰਨਾ - ਖ਼ਿਲਾਫ਼ ਕਾਰਵਾਈ
ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਿੱਟੀ ਪੱਟੀ ਜਾ ਰਹੀ ਹੈ ਜਿਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜੋ: ਘਰੇਲੂ ਏਕਾਂਤਵਾਸ ’ਚ ਕੋਵਿਡ-19 ਮਰੀਜਾਂ ਲਈ 'IsoCare' ਐਪ ਕੀਤਾ ਜਾਵੇਗਾ ਲਾਂਚ
ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋ ਸਾਲ ਪਹਿਲਾਂ ਪਿੰਡ ਮਨਵਾਲ ਦੀ ਪੰਚਾਇਤ ਦੇ ਵਿਚ ਹੋ ਰਹੀ ਮਿੱਟੀ ਦੀ ਖੁਦਾਈ ਦੀ ਸ਼ਿਕਾਇਤ ਦਿੱਤੀ ਗਈ ਸੀ ਪਰ ਅੱਜ ਤੱਕ ਕੁਝ ਨਹੀਂ ਹੋਇਆ ਅਤੇ ਖੁਦਾਈ ਬਾਦਸਤੂਰ ਜਾਰੀ ਹੈ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਮਿੱਟੀ ਦੀ ਖੁਦਾਈ ਨੂੰ ਰੋਕਿਆ ਜਾਵੇ ਨਹੀਂ ਤਾਂ ਉਹ ਪੱਕਾ ਹੀ ਧਰਨਾ ਲਗਾ ਦੇਣਗੇ
ਇਹ ਵੀ ਪੜੋ: SIT ਰਿਪੋਰਟ ਜਨਤਕ ਕਰਨ ਲਈ ਸਰਕਾਰ ਦਾ ਮੰਥਨ, ਏਜੀ ਅਤੁਲ ਨੰਦਾ ਸਮੇਤ ਕਾਂਗਰਸੀ ਵਿਧਾਇਕ ਦੀ ਹੋਈ ਬੈਠਕ