ਪੰਜਾਬ

punjab

ETV Bharat / state

11ਵੀਂ ਜਮਾਤ ਦੇ ਵਿਦਿਆਰਥੀ ਤੇ ਸੁੱਟਿਆ ਤੇਜ਼ਾਬ

ਪਠਾਨਕੋਟ 'ਚ 11ਵੀਂ ਜਮਾਤ ਦੇ ਵਿਦਿਆਰਥੀ ਜਤਿਨ 'ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟਿਆ ਤੇਜ਼ਾਬ। ਹੋਲੀ ਦਾ ਰੰਗ ਲਗਾਉਣ ਦੀ ਆੜ 'ਚ ਸੁੱਟਿਆ ਤੇਜ਼ਾਬ। ਵਿਦਿਆਰਥੀ ਹਸਪਤਾਲ 'ਚ ਦਾਖ਼ਲ। ਪੁਲਿਸ ਨੇ ਕੀਤਾ ਮਾਮਲਾ ਦਰਜ।

ਜਤਿਨ

By

Published : Mar 22, 2019, 2:37 PM IST

Updated : Mar 22, 2019, 3:39 PM IST

ਪਠਾਨਕੋਟ: ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 11ਵੀਂ ਜਮਾਤ ਦੇ ਵਿਦਿਆਰਥੀ 'ਤੇ ਅਣਪਛਾਤੇ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ। ਇਸ ਕਰਕੇ ਵਿਦਿਆਰਥੀ ਦਾ ਚਿਹਰਾ ਬੂਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

11ਵੀਂ ਜਮਾਤ ਦੇ ਵਿਦਿਆਰਥੀ ਤੇ ਸੁੱਟਿਆ ਤੇਜ਼ਾਬ

ਦਰਅਸਲ, ਜਤਿਨ ਆਪਣੇ ਦੋਸਤਾਂ ਨਾਲ ਮੋਟਰ ਸਾਈਕਲ ਬਾਰੇ ਗੱਲ ਕਰਨ ਚੱਲਿਆ ਸੀ ਜਿਸ ਵੇਲੇ ਕੁਝ ਨੌਜਵਾਨ ਉਸ ਨੂੰ ਹੋਲੀ ਦਾ ਰੰਗ ਲਗਾਉਣ ਦੀ ਆੜ 'ਚ ਆਏ ਤੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ। ਹੁਣ ਜਤਿਨ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਮੌਕੇ 'ਤੇ ਪੁੱਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Mar 22, 2019, 3:39 PM IST

ABOUT THE AUTHOR

...view details