ਮੋਗਾ: ਸ਼ਿਵ ਸੈਨਾ ਟਕਸਾਲੀ ਆਗੂ ਸੁਧੀਰ ਸੁਰੀ ਦੇ ਨਾਲ ਹਿੰਦੂ ਸੰਗਠਨਾਂ ਦੇ ਵਿਚ ਹੋਈ ਤਕਰਾਰਬਾਜ਼ੀ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਸੰਗਠਨ ਸੁਧੀਰ ਕੁਮਾਰ ਸੂਰੀ ਨੇ 5 ਸਿਤੰਬਰ ਨੂੰ ਮੋਗਾ ਬੰਦ ਦਾ ਐਲਾਨ ਕੀਤਾ ਸੀ। ਇਸ ਮੋਗਾ ਬੰਦ ਉੱਤੇ ਬੋਲਦਿਆ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ BJP leader Vinay Sharma held a press conference ਨੇ ਸੁਧੀਰ ਸੁਰੀ ਨੂੰ ਕਰਾਰਾ ਜਵਾਬ ਦਿੰਦਿਆ ਕਿਹਾ ਕਿ ਜੇਕਰ ਮੋਗਾ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਸ਼ਿਵ ਸੈਨਾ ਟਕਸਾਲੀ ਵੱਲੋ ਮੋਗਾ ਬੰਦ ਕਰਨ ਉੱਤੇ ਭਾਜਪਾ ਆਗੂ ਦਾ ਕਰਾਰਾ ਜਵਾਬ ਕਿਹਾ... - ਮੋਗਾ ਬੰਦ ਕਰਨ ਉੱਤੇ ਭਾਜਪਾ ਆਗੂ ਦਾ ਜਵਾਬ
BJP leader Vinay Sharma held a press conference ਸ਼ਿਵ ਸੈਨਾ ਟਕਸਾਲੀ ਸੰਗਠਨ ਸੁਧੀਰ ਕੁਮਾਰ ਸੂਰੀ ਨੇ 5 ਸਿਤੰਬਰ ਨੂੰ ਮੋਗਾ ਬੰਦ ਦਾ ਐਲਾਨ ਕੀਤਾ ਸੀ। ਇਸ ਪੰਜਾਬ ਬੰਦ ਉੱਤੇ ਬੋਲਦਿਆ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਸੁਧੀਰ ਸੁਰੀ ਨੂੰ ਕਰਾਰਾ ਜਵਾਬ ਦਿੰਦਿਆ ਕਿਹਾ ਕਿ ਜੇਕਰ ਮੋਗਾ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
BJP leader Vinay Sharma held a press conference
ਅਪਡੇਟ ਜਾਰੀ ਹੈ...
Last Updated : Sep 4, 2022, 7:00 PM IST