ਕਿਸਾਨਾਂ ਦੀ 100 ਏਕੜ ਦੀ ਫ਼ਸਲ ਹੋਈ ਸੜ ਕੇ ਸੁਆਹ - crops
ਸਰਕਾਰੀ ਮਦਦ ਦੀ ਅਪੀਲ ਕਰਦੇ ਕਿਸਾਨਾਂ ਨੇ ਇਹ ਗੱਲ ਆਖ਼ੀ ਹੈ ਅੱਗ ਲਗਣ ਦਾ ਕਾਰਨ ਤਾਂ ਨਹੀਂ ਪਤਾ ਪਰ ਸਾਨੂੰ ਮਦਦ ਦੀ ਲੋੜ ਹੈ।
ਡਿਜ਼ਾਈਨ ਫ਼ੋਟੋ
ਮੋਗਾ: ਮੋਗਾ ਦੇ ਪਿੰਡ ਬੁਕੱਨ 'ਚ ਉਸ ਵੇਲੇ ਹਫ਼ਰਾ-ਤਫ਼ੜੀ ਦਾ ਮਾਹੌਲ ਬਣ ਗਿਆ ਜਦੋਂ 100 ਏਕੜ ਦੇ ਕਰੀਬ ਫ਼ਸਲ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪੁੱਜੀ ਫ਼ਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ 100 ਏਕੜ ਦੀ ਫ਼ਸਲ ਨਹੀਂ ਬਚਾ ਪਾਈ।