ਮਾਨਸਾ: ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਜਾਅਲੀ ਕਰੰਸੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁਲੀਸ ਨੇ ਜਾਅਲੀ ਕਰੰਸੀ ਬਣਾਉਣ ਵਾਲੀ ਇਕ ਬੋਤਲ ਕੈਮੀਕਲ 250 ਗ੍ਰਾਮ ਸਫੇਦ ਪਾਊਡਰ 12 ਗੁੱਠੀ ਨੋਟ ਛਾਪਣੇ ਵਾਲਾ ਕਾਗਜ਼ ਬਰਾਮਦ ਕੀਤਾ ਹੈ
ਮਾਨਸਾ 'ਚ ਜਾਅਲੀ ਕਰੰਸੀ ਛਾਪਣ ਵਾਲੇ ਦੋ ਵਿਅਕਤੀ ਕਾਬੂ, 1 ਫ਼ਰਾਰ - ਜਾਅਲੀ ਨੋਟ ਛਾਪਣ
ਮਾਨਸਾ ਪੁਲਿਸ ਨੇ ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਜਾਅਲੀ ਕਰੰਸੀ ਛਾਪਣ ਇੱਕ ਬੋਤਲ ਕੈਮੀਕਲ 250 ਗ੍ਰਾਮ ਸਫੇਦ ਪਾਊਡਰ 12 ਗੁੱਠੀ ਨੋਟ ਛਾਪਣੇ ਵਾਲਾ ਕਾਗਜ਼ ਬਰਾਮਦ ਕੀਤਾ ਹੈ।
![ਮਾਨਸਾ 'ਚ ਜਾਅਲੀ ਕਰੰਸੀ ਛਾਪਣ ਵਾਲੇ ਦੋ ਵਿਅਕਤੀ ਕਾਬੂ, 1 ਫ਼ਰਾਰ ਤਸਵੀਰ](https://etvbharatimages.akamaized.net/etvbharat/prod-images/768-512-9853303-816-9853303-1607768417208.jpg)
ਤਸਵੀਰ
ਵੇਖੋ ਵਿਡੀਉ
ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 'ਚ ਇਨ੍ਹਾਂ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇੱਕ ਅਜੇ ਫ਼ਰਾਰ ਹੈ ਜਿਸ ਦੀ ਪੁਲਿਸ ਵੰਲੋਂ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਤੋਂ ਅਜੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।