ਮਾਨਸਾ: ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੀ ਆਖ਼ਰੀ ਬਜਟ ’ਚੋਂ ਬਜ਼ੁਰਗਾਂ ਦੀ ਵਧਾਈ ਗਈ ਪੈਨਸ਼ਨ ’ਤੇ ਈਟੀਵੀ ਭਾਰਤ ਵੱਲੋਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬਜ਼ੁਰਗਾਂ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬਾਅਦ 750 ਰੁਪਏ ਪੈਨਸ਼ਨ ਵਧਾਈ ਗਈ ਹੈ।
ਬਜ਼ੁਰਗਾਂ ਨੇ ਵਾਅਦੇ ਅਨੁਸਾਰ 2500 ਪੈਨਸ਼ਨ ਦੀ ਕੀਤੀ ਮੰਗ - ਆਖ਼ਰੀ ਬਜਟ
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੀ ਆਖ਼ਰੀ ਬਜਟ ’ਚੋਂ ਬਜ਼ੁਰਗਾਂ ਦੀ ਵਧਾਈ ਗਈ ਪੈਨਸ਼ਨ ’ਤੇ ਈਟੀਵੀ ਭਾਰਤ ਵੱਲੋਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬਜ਼ੁਰਗਾਂ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬਾਅਦ 750 ਰੁਪਏ ਪੈਨਸ਼ਨ ਵਧਾਈ ਗਈ ਹੈ।
ਬਜ਼ੁਰਗਾਂ ਨੇ ਵਾਅਦੇ ਅਨੁਸਾਰ 2500 ਪੈਨਸ਼ਨ ਦੀ ਕੀਤੀ ਮੰਗ
ਉਨ੍ਹਾਂ ਨੇ ਕਿਹਾ ਕਿ ਚਲੋ ਕੁਛ ਤਾਂ ਸਰਕਾਰ ਨੇ ਕੀਤਾ ਉਨ੍ਹਾਂ ਕਿਹਾ ਕਿ ਪਰ ਬਜ਼ੁਰਗਾਂ ਨੂੰ ਵਾਅਦੇ ਅਨੁਸਾਰ ਸਰਕਾਰ 2500 ਰੁਪਏ ਪੈਨਸ਼ਨ ਦੇਵੇ ਤਾਂ ਕਿ ਬਜ਼ੁਰਗ ਆਪਣੀ ਦਵਾਈ ਬੂਟੀ ਅਤੇ ਹੋਰ ਖਰਚੇ ਚਲਾ ਸਕਣ। ਉਨ੍ਹਾਂ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ।
ਉਹ ਵੀ ਪੜੋ: ਕੈਪਟਨ ਨੂੰ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਨੇ ਨਿਵੇਕਲੇ ਢੰਗ ਨਾਲ ਕੀਤਾ ਪ੍ਰਦਰਸ਼ਨ