ਮਾਨਸਾ:ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ 6 ਹੈਲੀਕਪਟਰ ਖਰੀਦੇ ਗਏ ਹਨ, ਜੋ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ, ਦੱਸ ਦੇਈਏ ਕਿ ਮਿੱਠੂ ਕਬਾੜੀਏ ਵੱਲੋਂ ਆਨ ਲਾਈਨ ਕਬਾੜ ਦਾ ਕੰਮ ਕੀਤਾ ਜਾਂਦਾ ਹੈ, ਜੋ ਕਿ ਉਨ੍ਹਾਂ ਵੱਲੋਂ ਸਹਾਰਨਪੁਰ ਦੇ ਸਿਰਸਾਵਾ ਤੋਂ ਇੰਡੀਅਨ ਏਅਰ ਫੋਰਸ ਦੇ ਸਟੇਸ਼ਨ ਚੋਂ ਇਨ੍ਹਾਂ ਛੇ ਹੈਲੀਕਪਟਰਾਂ ਨੂੰ ਖਰੀਦਿਆ ਹੈ।
ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ - ਇੰਡੀਅਨ ਏਅਰ ਫੋਰਸ ਦੇ ਸਟੇਸ਼ਨ ਸਿਰਸਾਵਾ
ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ 6 ਹੈਲੀਕਪਟਰ ਖਰੀਦੇ ਗਏ ਹਨ, ਜੋ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਮਿੱਠੂ ਕਬਾੜੀਏ ਨੇ ਖ਼ਰੀਦੇ ਇੰਡੀਅਨ ਏਅਰ ਫੋਰਸ ਦੇ 6 ਹੈਲੀਕਪਟਰ