10 ਅਕਤੂਬਰ 2016 ਨੂੰ ਮਾਨਸਾ ਦੇ ਘਰਾਗਣਾ ਵਿੱਚ ਦਲਿਤ ਨੌਜਨਾਲ ਸੁਖਚੈਨ ਪਾਲੀ ਕਤਲ ਕਾਂਡ ਵਿੱਚ ਮਾਨਸਾ ਅਦਾਲਤ ਨੇ 6 ਦੋਸ਼ੀਆਂ ਨੂੰ ਉਮਰ ਕੈਦ ਅਤੇ 25-25 ਹਜਾ਼ਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਸੁਖਚੈਨ ਪਾਲੀ ਕਤਲ ਕਾਂਡ: ਮਾਨਸਾ ਅਦਾਲਤ ਨੇ 6 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ - Mansa court gives life sentence to 6 accused
ਮਾਨਸਾ ਦੇ ਘਰਾਗਣਾ ਵਿੱਚ 10 ਅਕਤੂਬਰ 2016 ਨੂੰ ਦਲਿਤ ਨੌਜਨਾਲ ਸੁਖਚੈਨ ਪਾਲੀ ਦਾ ਕਤਲ ਕੀਤੇ ਜਾਣ ਦੇ ਮਾਮਲੇ ਦੇ ਦੇਸ਼ੀਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਫ਼ੋਟੋ।
ਹੋਰ ਵੇਰਵਿਆਂ ਲਈ ਇੰਤਜ਼ਾਰ ਕਰੋ...