ਪੰਜਾਬ

punjab

ETV Bharat / state

ਘੱਗਰ ਦਰਿਆ 'ਚ ਵਧਿਆ ਪਾਣੀ, ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਥੱਲੇ - ਸਰਦੂਲਗੜ੍ਹ ਸ਼ਹਿਰ

ਇਹ ਈ.ਟੀ.ਵੀ ਭਾਰਤ ਵੱਲੋਂ ਸਰਦੂਲਗਡ਼੍ਹ ਵਿਚੋਂ ਲੰਘਦੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਦੇਖਿਆ ਗਿਆ ਕਿ ਇਸ ਸਮੇਂ ਘੱਗਰ ਦਰਿਆ 'ਤੇ ਪ੍ਰਸ਼ਾਸਨ ਵੱਲੋਂ ਕਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਘੱਗਰ ਦਰਿਆ 'ਚ ਵਧਿਆ ਪਾਣੀ ਦਾ ਪੱਧਰ, 18 ਫੁੱਟ 'ਤੇ ਚੱਲ ਰਿਹਾ ਪਾਣੀ
ਘੱਗਰ ਦਰਿਆ 'ਚ ਵਧਿਆ ਪਾਣੀ ਦਾ ਪੱਧਰ, 18 ਫੁੱਟ 'ਤੇ ਚੱਲ ਰਿਹਾ ਪਾਣੀ

By

Published : Jul 31, 2021, 7:38 PM IST

Updated : Aug 1, 2021, 10:01 AM IST

ਮਾਨਸਾ : ਬਰਸਾਤ ਦਾ ਸੀਜਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਪਹਾੜੀ ਏਰੀਏ ਦਾ ਪਾਣੀ ਪੰਜਾਬ ਦੇ ਦਰਿਆਵਾਂ, ਨਦੀਆਂ ਦੇ ਵਿੱਚ ਵਹਿ ਰਿਹਾ ਹੈ ਅਤੇ ਬਰਸਾਤ ਦੇ ਦੌਰਾਨ ਇਨ੍ਹਾਂ ਨਦੀਆਂ ਦਰਿਆਵਾਂ ਵਿੱਚ ਪਾਣੀ ਦਾ ਪੱਤਰ ਵੀ ਵਧ ਜਾਂਦਾ ਹੈ।

ਘੱਗਰ ਦਰਿਆ 'ਚ ਵਧਿਆ ਪਾਣੀ ਦਾ ਪੱਧਰ, 18 ਫੁੱਟ 'ਤੇ ਚੱਲ ਰਿਹਾ ਪਾਣੀ

ਸਰਦੂਲਗੜ੍ਹ ਸ਼ਹਿਰ ਦੇ ਨਜ਼ਦੀਕ ਵਹਿੰਦੇ ਘੱਗਰ ਦਰਿਆ ਦੇ ਵਿੱਚ ਇਨ੍ਹੀਂ ਦਿਨੀਂ ਪਾਣੀ ਦਾ ਪੱਧਰ 18 ਫੁੱਟ ਹੋ ਗਿਆ ਹੈ ਹਾਲਾਂਕਿ ਖ਼ਤਰੇ ਦਾ ਨਿਸ਼ਾਨ 21 ਫੁੱਟ ਹੈ। ਇਹ ਈ.ਟੀ.ਵੀ ਭਾਰਤ ਵੱਲੋਂ ਸਰਦੂਲਗਡ਼੍ਹ ਵਿਚੋਂ ਲੰਘਦੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਦੇਖਿਆ ਗਿਆ ਕਿ ਇਸ ਸਮੇਂ ਘੱਗਰ ਦਰਿਆ 'ਤੇ ਪ੍ਰਸ਼ਾਸਨ ਵੱਲੋਂ ਕਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ:ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੋਈ ਝੜਪ, ਲੱਥੀਆ ਪੱਗਾਂ

Last Updated : Aug 1, 2021, 10:01 AM IST

ABOUT THE AUTHOR

...view details