ਮਾਨਸਾ: ਪੰਜਾਬ ਅਤੇ ਯੂਟੀ ਮੁਲਾਜ਼ਮ ਪੈਨਸ਼ਨ ਧਾਰਕਾਂ ਵੱਲੋਂ ਦੋ ਤਰੀਕ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਬਜਟ ਪੇਸ਼ ਹੋਣ ਤੱਕ ਜਾਰੀ ਰਹੇਗੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਬਜਟ ਪੇਸ਼ ਹੋਣ ’ਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਨਾਲ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ।
ਪੰਜਾਬ ਐਂਡ ਯੂਟੀ ਕਮੇਟੀ ਦੇ ਪੈਨਸ਼ਨਧਾਰਕ 8 ਮਾਰਚ ਨੂੰ ਕਰਨਗੇ ਰੋਸ ਰੈਲੀ - ਡੀਏ ਦੀਆਂ ਕਿਸ਼ਤਾਂ ਦਾ
ਪੰਜਾਬ ਅਤੇ ਯੂਟੀ ਮੁਲਾਜ਼ਮ ਪੈਨਸ਼ਨ ਧਾਰਕਾਂ ਵੱਲੋਂ ਦੋ ਤਰੀਕ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਬਜਟ ਪੇਸ਼ ਹੋਣ ਤੱਕ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਬਜਟ ਪੇਸ਼ ਹੋਣ ’ਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਨਾਲ ਰੋਸ ਮਾਰਚ ਕੀਤਾ ਜਾਵੇਗਾ।
![ਪੰਜਾਬ ਐਂਡ ਯੂਟੀ ਕਮੇਟੀ ਦੇ ਪੈਨਸ਼ਨਧਾਰਕ 8 ਮਾਰਚ ਨੂੰ ਕਰਨਗੇ ਰੋਸ ਰੈਲੀ ਤਸਵੀਰ](https://etvbharatimages.akamaized.net/etvbharat/prod-images/768-512-10882524-40-10882524-1614964270631.jpg)
ਤਸਵੀਰ
ਹੜਤਾਲ ’ਤੇ ਪੈਨਸ਼ਨ ਧਾਰਕ
ਉਨ੍ਹਾਂ ਕਿਹਾ ਕਿ ਜਦੋਂ ਬਿਹਾਰ ਵਿੱਚ ਚੋਣਾਂ ਹੋਈਆਂ ਸੀ ਉੱਥੇ ਕੋਈ ਕੋਰੋਨਾ ਨਹੀਂ ਸੀ ਅਤੇ ਹੁਣ ਬੰਗਾਲ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉੱਥੇ ਵੀ ਕੋਈ ਕੋਰੋਨਾ ਨਹੀਂ ਹੈ ਤੇ ਪਿਛਲੇ ਦਿਨੀਂ ਪੰਜਾਬ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੀ ਕੋਈ ਕੋਰੋਨਾ ਨਹੀਂ ਸੀ ਕਿਉਂਕਿ ਕੋਰੋਨਾ ਸਿਰਫ਼ ਹੱਕ ਲਈ ਲੜਨ ਵਾਲੇ ਲੋਕਾਂ ਦੇ ਵਿੱਚ ਆਉਂਦਾ ਹੈ। ਕੇਂਦਰ ਸਰਕਾਰ ਸਿਰਫ਼ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਕੋਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਰਹੀ ਹੈ।