ਪੰਜਾਬ

punjab

ETV Bharat / state

ਬਿਜਲੀ ਸੰਕਟ ਕਾਰਨ ਝੋਨੇ ਦੀ ਫ਼ਸਲ ਲੱਗੀ ਸੁੱਕਣ

ਬਿਜਲੀ ਪੂਰਾ ਸਮਾਂ ਨਹੀਂ ਮਿਲ ਰਹੀ ਅਤੇ ਨਾ ਹੀ ਘਰੇਲੂ ਬਿਜਲੀ ਆ ਰਹੀ ਹੈ ਤੇ ਵੱਡੇ-ਵੱਡੇ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਸਰਕਾਰ ਤੁਰੰਤ ਬਿਜਲੀ ਦੀ ਸਮੱਸਿਆ ਦਾ ਹੱਲ ਕਰੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਬੰਜਰ ਹੋ ਜਾਣ ਤੇ ਕਿਸਾਨਾਂ ਨੂੰ ਫਸਲਾਂ ਵਾਹ ਕੇ ਦੁਬਾਰਾ ਮੀਂਹ ਦੀ ਉਡੀਕ ਕਰਨੀ ਪਵੇ।

ਬਿਜਲੀ ਸੰਕਟ ਕਾਰਨ ਝੋਨੇ ਦੀ ਫ਼ਸਲ ਲੱਗੀ ਸੁੱਕਣ
ਬਿਜਲੀ ਸੰਕਟ ਕਾਰਨ ਝੋਨੇ ਦੀ ਫ਼ਸਲ ਲੱਗੀ ਸੁੱਕਣ

By

Published : Jul 10, 2021, 3:47 PM IST

ਮਾਨਸਾ :ਇਨ੍ਹੀਂ ਦਿਨੀਂ ਪੰਜਾਬ ਬਿਜਲੀ ਦੇ ਸੰਕਟ ਦੇ ਨਾਲ ਜੂਝ ਰਿਹਾ ਹੈ ਉਥੇ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਦੇ ਵਿੱਚ ਮੌਜੂਦ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਯੂਨਿਟ ਬੰਦ ਹੋਣ ਕਾਰਨ ਬਿਜਲੀ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ।

ਬਿਜਲੀ ਸੰਕਟ ਕਾਰਨ ਝੋਨੇ ਦੀ ਫ਼ਸਲ ਲੱਗੀ ਸੁੱਕਣ

ਉਥੇ ਕਿਸਾਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ 8 ਘੰਟੇ ਬਿਜਲੀ ਨਿਰਵਿਘਨ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦੇ ਝੋਨੇ ਦੀ ਫਸਲ ਹੁਣ ਸੁੱਕ ਰਹੀ ਹੈ।

ਇਹ ਵੀ ਪੜ੍ਹੋ:ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ

ਬਿਜਲੀ ਪੂਰਾ ਸਮਾਂ ਨਹੀਂ ਮਿਲ ਰਹੀ ਅਤੇ ਨਾ ਹੀ ਘਰੇਲੂ ਬਿਜਲੀ ਆ ਰਹੀ ਹੈ ਤੇ ਵੱਡੇ-ਵੱਡੇ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਸਰਕਾਰ ਤੁਰੰਤ ਬਿਜਲੀ ਦੀ ਸਮੱਸਿਆ ਦਾ ਹੱਲ ਕਰੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਬੰਜਰ ਹੋ ਜਾਣ ਤੇ ਕਿਸਾਨਾਂ ਨੂੰ ਫਸਲਾਂ ਵਾਹ ਕੇ ਦੁਬਾਰਾ ਮੀਂਹ ਦੀ ਉਡੀਕ ਕਰਨੀ ਪਵੇ।

ABOUT THE AUTHOR

...view details