ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਿਆ ਪਰਿਵਾਰ, ਇੱਕ ਮਹਿਲਾ ਦੀ ਮੌਤ - ਪਰਿਵਾਰ
ਮਾਨਸਾ: ਜ਼ਿਲ੍ਹੇ ਵਿੱਚ ਰਹਿ ਰਹੇ ਇੱਕ ਪਰਿਵਾਰ ਦੀ ਖ਼ੁਸ਼ੀ ਉਸ ਵੇਲੇ ਗ਼ਮ ਵਿੱਚ ਬਦਲ ਗਈ ਜਿਸ ਵੇਲੇ ਬਾਰਿਸ਼ ਕਾਰਨ ਇੱਕ ਮਜਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਘਰ ਵਿੱਚ ਮੌਜੂਦ 34 ਸਾਲਾ ਮਹਿਲਾ ਗੁਡੋ ਦੀ ਮੌਤ ਹੋ ਗਈ।
ਮੀਂਹ ਕਾਰਨ ਡਿੱਗੀ ਛੱਤ
ਦੱਸ ਦਈਏ, ਬੀਤੀ ਰਾਤ ਇਹ ਘਟਨਾ ਉਸ ਵੇਲੇ ਹੋਈ ਜਿਸ ਵੇਲੇ ਇੱਕ ਮਜਦੂਰ ਪਰਿਵਾਰ ਚੈਨ ਦੀ ਨੀਂਦ ਸੌਂ ਰਿਹਾ ਸੀ। ਇਸ ਦੌਰਾਨ ਪਤੀ-ਪਤਨੀ ਘਰ ਵਿੱਚ ਸੁੱਤੇ ਪਏ ਸੀ ਜਿਨ੍ਹਾਂ ਦੀ ਮਲਬੇ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
ਮੀਂਹ ਕਾਰਨ ਡਿੱਗੀ ਛੱਤ