ਮਾਨਸਾ: ਸ਼ਹਿਰ ਵਿੱਚ ਲੇਬਰ ਟੈਂਡਰ ਨੂੰ ਲੈ ਕੇ ਦੋ ਗੁੱਟਾਂ ਵਿੱਚ ਵਿਵਾਦ ਹੋ ਗਿਆ ਜਿਸ ਦੌਰਾਨ ਇੱਕ ਦੂਜੇ ਤੇ ਗੋਲ਼ੀਆਂ ਚਲਾਈਆਂ ਗਈਆਂ। ਇਸ ਗੋਲ਼ੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਮਾਨਸਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੱਲੀ ਗੋਲੀ, ਇੱਕ ਦੀ ਮੌਤ - One shot dead in Mansa
ਮਾਨਸਾ ਵਿੱਚ ਅੱਜ ਲੇਬਰ ਟੈਂਡਰ ਹੋਣ ਦੇ ਲਈ ਟਰੱਕ ਯੂਨੀਅਨ ਦੇ ਕਈ ਟਰਾਂਸਪੋਰਟਰ ਇੱਥੇ ਜ਼ਿਲ੍ਹਾ ਪ੍ਰੀਸ਼ਦ 'ਚ ਪਹੁੰਚੇ ਸਨ ਜਿੱਥੇ ਟੈਂਡਰਾਂ ਨੂੰ ਲੈ ਕੇ ਵਿਵਾਦ ਹੋ ਗਿਆ।
ਮਾਨਸਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੱਲੀ ਗੋਲ਼ੀ, ਇੱਕ ਦੀ ਮੌਤ
ਮਾਨਸਾ ਵਿੱਚ ਅੱਜ ਲੇਬਰ ਟੈਂਡਰ ਹੋਣ ਦੇ ਲਈ ਟਰੱਕ ਯੂਨੀਅਨ ਦੇ ਕਈ ਟਰਾਂਸਪੋਰਟਰ ਇੱਥੇ ਜ਼ਿਲ੍ਹਾ ਪ੍ਰੀਸ਼ਦ 'ਚ ਪਹੁੰਚੇ ਸਨ ਜਿੱਥੇ ਟੈਂਡਰਾਂ ਨੂੰ ਲੈ ਕੇ ਵਿਵਾਦ ਹੋ ਗਿਆ।
ਇਸ ਵਿਵਾਦ ਵਿੱਚ ਦੋਵੇਂ ਗੁੱਟਾਂ ਵੱਲੋਂ ਇੱਕ ਦੂਜੇ ਤੇ ਗੋਲ਼ੀ ਚਲਾਈ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖ਼ਮੀ ਹੋ ਗਿਆ।
Last Updated : Mar 13, 2020, 5:16 PM IST