ਪੰਜਾਬ

punjab

ETV Bharat / state

ਕਣਕ ਦੇ ਸੀਜਨ ਦੌਰਾਨ ਸਰਦੂਲਗੜ੍ਹ ਮੰਡੀ 'ਚ ਨਵੇਂ ਫੜ ਦਾ ਕੰਮ ਸ਼ੁਰੂ - ਕਣਕ ਦੇ ਸੀਜਨ

ਸਰਦੂਲਗੜ ਮੰਡੀ ਵਿੱਚ ਕਣਕ ਦੇ ਸੀਜਨ ਵਿੱਚ ਕਿਸਾਨਾ ਅਤੇ ਆੜਤੀਆ ਨੂੰ ਜਗ੍ਹਾਂ ਦੀ ਘਾਟ ਕਾਰਨ ਦਿੱਕਤ ਆਉਦੀ ਸੀ। ਚੈਅਰਮੇਨ ਬਿਕਰਮ ਮੋਫਰ ਵੱਲੋ ਜੀ ਦੇ ਯਤਨਾ ਸਦਕਾ ਉਨ੍ਹਾਂ ਨੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਲਾਲ ਸਿੰਘ(ਚੇਅਰਮੈਨ ਮੰਡੀਕਰਨ ਬੋਰਡ) ਹਨੂੰਮਾਨ ਮੰਦਿਰ ਵਾਲੀ ਸਾਇਡ ਫੜ ਪਾਸ ਕਰਵਾ ਦਿੱਤਾ।

ਕਣਕ ਦੇ ਸੀਜਨ ਦੌਰਾਨ ਸਰਦੂਲਗੜ੍ਹ ਮੰਡੀ 'ਚ ਨਵੇਂ ਫੜ ਦਾ ਕੰਮ ਸ਼ੁਰੂ
ਕਣਕ ਦੇ ਸੀਜਨ ਦੌਰਾਨ ਸਰਦੂਲਗੜ੍ਹ ਮੰਡੀ 'ਚ ਨਵੇਂ ਫੜ ਦਾ ਕੰਮ ਸ਼ੁਰੂ

By

Published : Apr 8, 2021, 2:30 PM IST

ਮਾਨਸਾ: ਸਰਦੂਲਗੜ ਮੰਡੀ ਵਿੱਚ ਕਣਕ ਦੇ ਸੀਜਨ ਵਿੱਚ ਕਿਸਾਨਾ ਅਤੇ ਆੜਤੀਆ ਨੂੰ ਜਗ੍ਹਾਂ ਦੀ ਘਾਟ ਕਾਰਨ ਦਿੱਕਤ ਆਉਦੀ ਸੀ। ਚੈਅਰਮੇਨ ਬਿਕਰਮ ਮੋਫਰ ਵੱਲੋ ਜੀ ਦੇ ਯਤਨਾ ਸਦਕਾ ਉਨ੍ਹਾਂ ਨੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਲਾਲ ਸਿੰਘ(ਚੇਅਰਮੈਨ ਮੰਡੀਕਰਨ ਬੋਰਡ) ਹਨੂੰਮਾਨ ਮੰਦਿਰ ਵਾਲੀ ਸਾਇਡ ਫੜ ਪਾਸ ਕਰਵਾ ਦਿੱਤਾ।

ਇਸ ਦਾ ਬਿਕਰਮ ਮੋਫਰ ਨੇ ਟੱਕ ਲਗਾਕੇ ਕਾਰਜ਼ ਸ਼ੁਰੂ ਕਰਵਾਇਆ ਗਿਆ। ਬਿਕਰਮ ਮੋਫਰ ਨੇ ਕਿਹਾ ਕਿ ਜ਼ਿਲ੍ਹੇ ਭਰ 'ਚ ਸਰਕਾਰ ਵੱਲੋ ਵਿਕਾਸ ਕਾਰਜ਼ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਹਨ। ਇਸ ਮੌਕੇ ਸਮੂਹ ਆੜਤੀਆ ਐਸੋਸੀਏਸਨ ਸਰਦੂਲਗੜ ਦੇ ਅਹੁਦੇਦਾਰਾਂ ਨੇ ਬਿਕਰਮ ਮੋਫਰ ਦਾ ਧੰਨਵਾਦ ਕੀਤਾ।

ABOUT THE AUTHOR

...view details