ਮਾਨਸਾ: ਸਥਾਨਕ ਸ਼ਹਿਰ ਦੇ ਪਿੰਡ ਖਾਰਾ ਦੇ ਗੁਰਦੇਵ ਸਿੰਘ ਪੁੱਤਰ ਤੇਜਾ ਸਿੰਘ ਦੀ ਰੇਲ ਹਾਦਸੇ ’ਚ ਹੋਈ ਮੌਤ ਤੇ ਪਿੰਡ 'ਚ ਭਾਰੀ ਸੋਗ ਦੀ ਲਹਿਰ ਫੈਲ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਗ਼ਰੀਬ ਕਿਸਾਨ ਪਰਿਵਾਰ 'ਚੋਂ ਸੀ।
ਮਾਨਸਾ: ਰੇਲ ਹਾਦਸੇ 'ਚ ਕਿਸਾਨ ਦੀ ਹੋਈ ਮੌਤ - mansa news
ਮਾਨਸਾ ਦੇ ਪਿੰਡ ਖਾਰਾ ਦੇ ਗੁਰਦੇਵ ਸਿੰਘ ਪੁੱਤਰ ਤੇਜਾ ਸਿੰਘ ਦੀ ਰੇਲ ਹਾਦਸੇ ’ਚ ਹੋਈ ਮੌਤ ਤੇ ਪਿੰਡ 'ਚ ਭਾਰੀ ਸੋਗ ਦੀ ਲਹਿਰ ਫੈਲ ਗਈ ਹੈ।
ਰੇਲ ਹਾਦਸੇ 'ਚ ਕਿਸਾਨ ਦੀ ਹੋਈ ਮੌਤ
ਗੁਰਦੇਵ ਸਿੰਘ ਜੋ ਕਿ 2 ਏਕੜ ਦਾ ਮਾਲਕ ਸੀ, ਪਿੱਛੇ ਪਤਨੀ ਅਤੇ 5 ਬੱਚੇ ਛੱਡ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਬਣਦੀ ਸਹਾਇਤਾ ਤਰੁੰਤ ਦਿੱਤੀ ਜਾਵੇ ਅਤੇ ਗਰੀਬ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।