ਮਾਨਸਾ:ਮਾਨਸਾ ਦੇ ਪਿੰਡ ਦਲੀਏਵਾਲੀ ਦੇ ਰਹਿਣ ਵਾਲੇ 41 ਸਾਲਾਂ ਕਿਸਾਨ ਰਾਜ ਸਿੰਘ ਕੋਲ ਮਹਿਜ ਇੱਕ ਏਕੜ ਜ਼ਮੀਨ ਸੀ, ਜਿਸ ਨੂੰ ਵੇਚ ਕੇ ਕਿਸਾਨ ਨੇ ਕਰਜ਼ ਉਤਾਰਿਆ ਸੀ, ਪਰ ਫਿਰ ਵੀ ਕਿਸਾਨ ਦੇ ਸਿਰ ਕਰਜ਼ਾ ਬਾਕੀ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਖੇਤ ਵਿੱਚ ਜ਼ਹਿਰ ਨਿਗਲਕੇ ਖੁਦਕੁਸ਼ੀ Farmer commits suicide in Mansa ਕਰ ਲਈ। ਮ੍ਰਿਤਕ ਕਿਸਾਨ ਤਿੰਨ ਬੇਟੀਆਂ, ਇੱਕ ਬੇਟੇ ਅਤੇ ਅਪਾਹਿਜ ਪਤਨੀ ਨੂੰ ਛੱਡ ਗਿਆ ਹੈ। ਉੱਧਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। Suicide by a farmer of Daliewali village
ਆਪਣੇ ਸਿਰ ਚੜੇ ਕਰਜ਼ੇ ਦੇ ਬੋਝ ਕਾਰਨ ਪ੍ਰੇਸ਼ਾਨ ਮਾਨਸਾ ਦੇ ਪਿੰਡ ਦਲੀਏਵਾਲੀ Suicide by a farmer of Daliewali village ਦੇ 41 ਸਾਲਾ ਕਿਸਾਨ ਰਾਜ ਸਿੰਘ ਨੇ ਖੇਤ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਰਾਜ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚਕੇ ਕਰਜ਼ਾ ਉਤਾਰਿਆ ਸੀ ਪਰ ਬਾਕੀ ਕਰਜ਼ੇ ਤੋਂ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ।