ਪੰਜਾਬ

punjab

ETV Bharat / state

ਕਾਮਰੇਡ ਡਾ. ਜੋਗਿੰਦਰ ਦਿਆਲ ਨਹੀਂ ਰਹੇ - ਸੀਪੀਆਈ

ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਡਾ.ਜੋਗਿੰਦਰ ਦਿਆਲ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ।

ਕਾਮਰੇਡ ਡਾ. ਜੋਗਿੰਦਰ ਦਿਆਲ ਨਹੀਂ ਰਹੇ
ਕਾਮਰੇਡ ਡਾ. ਜੋਗਿੰਦਰ ਦਿਆਲ ਨਹੀਂ ਰਹੇ

By

Published : Apr 30, 2021, 9:40 AM IST

ਮਾਨਸਾ : ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪੱਤਰਕਾਰਾਂ ਨੂੰ ਦਿੱਤੀ।

ਉਨ੍ਹਾਂ ਦੱਸਿਆ ਕਿ ਡਾ.ਜੋਗਿੰਦਰ ਦਿਆਲ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਕੁੱਲਗ੍ਰਾਮ ਨੇੜੇ ਨੰਗਲ ਡੈਮ ਵਿਖੇ ਕੀਤਾ ਜਾਵੇਗਾ। ਉਹ ਪਾਰਟੀ ਦੇ ਲਗਾਤਾਰ ਤਿੰਨ ਵਾਰ 1995 ਤੋਂ 2007 ਤੱਕ ਸੂਬਾਈ ਸਕੱਤਰ ਰਹੇ। ਡਾ. ਦਿਆਲ ਅੱਖਾਂ ਦੇ ਮਾਹਿਰ ਅਤੇ ਡੀਓਐਮਐਸ ਸਨ। ਡਾ.ਜੋਗਿੰਦਰ ਦਿਆਲ ਦੀ ਬੇਵਕਤੀ ਮੌਤ ਨਾਲ ਪਾਰਟੀ ਨੂੰ ਨਾ ਪੂਰਾ ਹੋਮਾ ਵਾਲਾ ਘਾਟਾ ਪਿਆ ਹੈ।

ABOUT THE AUTHOR

...view details