ਪੰਜਾਬ

punjab

ETV Bharat / state

ਵਿਜੀਲੈਂਸ ਬਿਊਰੋ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ ਸ਼ੁਰੂ - ਜਾਗਰੁਕ ਹਫ਼ਤਾ

ਵਿਜੀਲੈਂਸ ਵਿਭਾਗ (Department of Vigilance)ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ (Anti-Corruption Awareness Week) ਮਨਾਇਆ ਜਾ ਰਿਹਾ ਹੈ। ਜਿਸਦੇ ਤਹਿਤ ਵਿਜੀਲੈਂਸ ਬਿਊਰੋ (Vigilance Bureau) ਦੇ ਮਾਨਸਾ ਯੂਨਿਟ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕ ਕਰਨ ਲਈ ਇੱਕ ਸਮਾਗਮ ਆਯੋਜਿਕ ਕੀਤਾ ਗਿਆ।

ਵਿਜੀਲੈਂਸ ਬਿਊਰੋ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ ਸ਼ੁਰੂ
ਵਿਜੀਲੈਂਸ ਬਿਊਰੋ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ ਸ਼ੁਰੂ

By

Published : Oct 26, 2021, 8:56 PM IST

ਮਾਨਸਾ: ਵਿਜੀਲੈਂਸ ਵਿਭਾਗ (Department of Vigilance)ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ (Anti-Corruption Awareness Week) ਮਨਾਇਆ ਜਾ ਰਿਹਾ ਹੈ। ਜਿਸਦੇ ਤਹਿਤ ਵਿਜੀਲੈਂਸ ਬਿਊਰੋ (Vigilance Bureau) ਦੇ ਮਾਨਸਾ ਯੂਨਿਟ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕ ਕਰਨ ਲਈ ਇੱਕ ਸਮਾਗਮ ਆਯੋਜਿਕ ਕੀਤਾ ਗਿਆ।

ਵਿਜੀਲੈਂਸ ਬਿਊਰੋ ਦੁਆਰਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕ ਹਫ਼ਤਾ ਸ਼ੁਰੂ

ਬਚਤ ਭਵਨ ਵਿੱਚ ਆਯੋਜਿਤ ਸੈਮਿਨਾਰ ਵਿੱਚ ਸ਼ਾਮਿਲ ਹੋਏ ਸਰਕਾਰੀ , ਪੁਲਿਸ ਅਤੇ ਵਿਜੀਲੈਂਸ ਵਿਭਾਗ ਦੇ ਕਰਮੀਆਂ ਨੂੰ ਡੀਐਸਪੀ ਕੁਲਵੰਤ ਸਿੰਘ ਦੁਆਰਾ ਭ੍ਰਿਸ਼ਟਾਚਾਰ ਨਾ ਕਰਨ ਕਰਨ ਲਈ ਸੋਹੰ ਚੁੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਰਕਾਰੀ, ਪੁਲਿਸ ਅਤੇ ਵਿਜਿਲੇਂਸ ਕਰਮੀਆਂ ਨੂੰ ਭ੍ਰਿਸ਼ਟਾਚਾਰ ਨਾ ਕਰਨ ਦੀ ਸੋਹੰ ਚੁਕੀ।

ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਵਿਜੀਲੈਂਸ ਵਿਭਾਗ (Department of Vigilance) ਦੇ ਡੀ .ਐਸ. ਪੀ. ਕੁਲਵੰਤ ਸਿੰਘ (DSP Kulwant Singh) ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਅਤੇ ਵਿਜੀਲੈਂਸ ਵਿਭਾਗ (Department of Vigilance) ਦੁਆਰਾ ਮਿਲੀ ਹਦਾਇਤ ਅਨੁਸਾਰ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਅੱਜ ਅਸੀ ਸਭ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ (Anti-Corruption ) ਸੰਕਲਪ ਲਿਆ ਗਿਆ, ਤਾਂਕਿ ਅਸੀਂ ਸਾਰੇ ਭ੍ਰਿਸ਼ਟਾਚਾਰ ਨੂੰ ਜੜ ਵਿੱਚੋਂ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਸਕੀਏ।

ਇਹ ਵੀ ਪੜ੍ਹੋ:ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੋਇਆ ਸਰਗਰਮ

ABOUT THE AUTHOR

...view details