ਪੰਜਾਬ

punjab

ETV Bharat / state

ਹਸਪਤਾਲ ਦੇ ਸਾਹਮਣੇ ਥੱਪੜੋ-ਥੱਪੜੀ ਹੋਏ ਨੌਜਵਾਨ, ਮੂਕ ਦਰਸ਼ਕ ਬਣੀ ਰਹੀ ਪੁਲਿਸ ! - ਈਐਸਆਈ ਹਸਪਤਾਲ

ਐਕਟਿਵਾ ਸਵਾਰ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਤੀਸਰੇ ਵਿਅਕਤੀ ਨਾਲ ਜੰਮਕੇ ਕੁੱਟਮਾਰ ਕੀਤੀ। ਨੌਜਵਾਨਾਂ ਨੂੰ ਪੁਲਿਸ ਕੋਈ ਡਰ ਨਹੀਂ ਸੀ ਜੋ ਕਿ ਪੁਲਿਸ ਦੇ ਸਾਹਮਣੇ ਵੀ ਕੁੱਟਮਾਰ ਕਰਦੇ ਰਹੇ ਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।

ਹਸਪਤਾਲ ਦੇ ਸਾਹਮਣੇ ਥੱਪੜੋ-ਥੱਪੜੀ ਹੋਏ ਨੌਜਵਾਨ
ਹਸਪਤਾਲ ਦੇ ਸਾਹਮਣੇ ਥੱਪੜੋ-ਥੱਪੜੀ ਹੋਏ ਨੌਜਵਾਨ

By

Published : Aug 24, 2021, 9:28 AM IST

ਲੁਧਿਆਣਾ:ਜ਼ਿਲ੍ਹੇਵਿੱਚ ਈਐਸਆਈ ਹਸਪਤਾਲ ਦੇ ਸਾਹਮਣੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਐਕਟਿਵਾ ਦਾ ਇੱਕ ਗੱਡੀ ਨਾਲ ਐਕਸੀਡੈਂਟ ਹੋ ਗਿਆ ਅਤੇ ਬਾਹਰੋਂ ਆ ਕੇ ਇੱਕ ਤੀਸਰੇ ਨੌਜਵਾਨ ਨੇ ਮਾਹੌਲ ਨੂੰ ਗਰਮਾ ਦਿੱਤਾ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਤੀਸਰੇ ਵਿਅਕਤੀ ਨਾਲ ਜੰਮਕੇ ਕੁੱਟਮਾਰ ਕੀਤੀ।

ਇਹ ਵੀ ਪੜੋ: ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ

ਇਹ ਕਾਫੀ ਸਮਾਂ ਚੱਲਿਆਂ ਤੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਅਧਿਕਾਰੀ ਵੀ ਮੌਜੂਦ ਹਨ, ਪਰ ਨੌਜਵਾਨਾਂ ਵਿਚਕਾਰ ਪੁਲਿਸ ਦਾ ਡਰ ਨਜ਼ਰ ਨਹੀਂ ਆ ਰਿਹਾ ਅਤੇ ਉਹ ਪੁਲਿਸ ਦੇ ਸਾਹਮਣੇ ਵੀ ਕੁੱਟਮਾਰ ਜਾਰੀ ਹੈ ਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।

ਹਸਪਤਾਲ ਦੇ ਸਾਹਮਣੇ ਥੱਪੜੋ-ਥੱਪੜੀ ਹੋਏ ਨੌਜਵਾਨ

ਜਦੋਂ ਇਸਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਪਾਰਟੀ ਰਿਪੋਰਟ ਲਿਖਵਾਉਣ ਲਈ ਆਈ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

ਇਹ ਵੀ ਪੜੋ: ਕਾਮਾਗਾਟਾ ਮਾਰੂ ਯਾਦਗਾਰ ਨਾਲ ਛੇੜਛਾੜ, ਜਸਟਿਨ ਟਰੂਡੋ ਨੇ ਦਿੱਤਾ ਇਹ ਬਿਆਨ

ABOUT THE AUTHOR

...view details